ਨਸ਼ਾ ਫੜ੍ਹਨ ਦੌਰਾਨ ਹੋਏ ਹਮਲੇ ‘ਚ ਪੁਲਿਸ ਮੁਲਾਜ਼ਮ ਜ਼ਖ਼ਮੀ,ਪੁਲਿਸ ਵੱਲੋਂ ਬਚਾਅ ਦੌਰਾਨ ਕੀਤੀ ਫਾਇਰਿੰਗ ‘ਚ ਹਮਲਾਵਰ ਨੌਜਵਾਨ ਵੀ ਹੋਇਆ ਜ਼ਖ਼ਮੀ

ਤਲਵੰਡੀ ਸਾਬੋ 25 ਸਤੰਬਰ (ਅੰਮ੍ਰਿਤ ਮਲਕਾਣਾ ) ਤਲਵੰਡੀ ਸਾਬੋ ਵਿਖੇ ਨਸ਼ਾ ਫੜ੍ਹਨ ਦੇ ਘਟਨਾਕ੍ਰਮ ਦੌਰਾਨ ਇੱਕ ਨੌਜਵਾਨ ਵੱਲੋਂ ਨਾਰਕੋਟਿਕ ਸੈੱਲ ਦੇ ਇੱਕ ਸਿਪਾਹੀ ਤੇ ਕਥਿਤ ਤੌਰ ‘ਤੇ ਹਮਲਾ ਕਰਕੇ ਜ਼ਖ਼ਮੀ ਕਰਨ ਅਤੇ ਪੁਲਿਸ ਵੱਲੋਂ ਬਚਾਅ ਦੌਰਾਨ ਕੀਤੀ ਫਾਇਰਿੰਗ ‘ਚ ਕਥਿਤ ਹਮਲਾਵਰ ਨੌਜਵਾਨ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਂਟੀ ਨਾਰਕੋਟਿਕ ਸੈੱਲ ਬਠਿੰਡਾ … Read more

ਗੁਰਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ 4 ਅਕਤੂਬਰ ਤੋਂ ਗੁ:ਬੁੰਗਾ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਆਰੰਭ-ਬਾਬਾ ਕਾਕਾ ਸਿੰਘ

ਤਲਵੰਡੀ ਸਾਬੋ 25 ਸਤੰਬਰ (ਅੰਮ੍ਰਿਤ ਮਲਕਾਣਾ ) ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਯਾਦ ਨੂੰ ਸਮਰਪਿਤ ਕਰਕੇ ਸੰਪ੍ਰਦਾਇ ਭਿੰਡਰਾਂ ਦੇ ਿਿਵਦਆਰਥੀ ਸਿੰਘਾਂ ਦੇ ਸਹਿਯੋਗ ਸਦਕਾ ‘ਗੁਰਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ’ ਸੰਤ ਅਤਰ ਸਿੰਘ ਜੀ ਵੱਲੋਂ ਹੀ ਸਥਾਪਿਤ ਗੁਰਦੁਆਰਾ ਬੁੰਗਾ ਮਸਤੁੂਆਣਾ ਧਾਰਮਿਕ ਮਹਾਂਿਿਵਦਆਲਾ ਦਮਦਮਾ ਸਾਹਿਬ (ਤਲਵੰਡੀ ਸਾਬੋ) … Read more

ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਵਜੋਂ ਪ੍ਰੋ. ਅਮਨਦੀਪ ਸਿੰਘ ਦੀ ਮੁੜ ਨਿਯੁਕਤੀ;ਇੱਕ ਸਾਲ ਲਈ ਵਧਾਈ ਮਿਆਦ, ਕੈਂਪਸ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਲਈ ਕਰਵਾਈ 2.50 ਕਰੋੜ ਰੁਪਏ ਦੀ ਮਨਜ਼ੂਰੀ

ਤਲਵੰਡੀ ਸਾਬੋ,25 ਸਤੰਬਰ(ਅਮ੍ਰਿਤ ਮਲਕਾਣਾ)ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ ਦੇ ਡਾਇਰੈਕਟਰ ਵਜੋਂ ਇਲਾਕੇ ਦੀ ਜਾਣੀ-ਪਛਾਣੀ ਵਿੱਦਿਅਕ ਸ਼ਖ਼ਸੀਅਤ ਪ੍ਰੋ. ਅਮਨਦੀਪ ਸਿੰਘ ਦੀ ਮੁੜ ਨਿਯੁਕਤੀ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਉਨ੍ਹਾਂ ਦੀ ਡਾਇਰੈਕਟਰ ਵਜੋਂ ਮਿਆਦ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੀ ਮੁੜ ਨਿਯੁਕਤੀ ਨਾਲ … Read more

70ਵੀਆਂ ਸਕੂਲ ਖੇਡਾਂ ਦੇ ਐਥਲੈਟਿਕਸ ਜ਼ੋਨ ਵਿੱਚ ਸੇਂਟ ਜ਼ੇਵੀਅਰਜ਼ ਈ-ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਤ ਮੰਡੀ 25 ਸਤੰਬਰ (ਅਮਨ ਸਰਦਾਰਗੜ੍ਹ) ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਦੇ ਵਿਿਦਆਰਥੀਆਂ ਨੇ 70ਵੀਆਂ ਸਕੂਲ ਖੇਡਾਂ ਦੇ ਐਥਲੈਟਿਕਸ ਜ਼ੋਨ, ਸੰਗਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਅੰਡਰ-14 ਅਤੇ ਅੰਡਰ-17 ਲੜਕੀਆਂ ਦੇ ਵਰਗਾਂ ਵਿੱਚ ਕੁੱਲ 10 ਮੈਡਲ—5 ਸੋਨੇ, 4 ਚਾਂਦੀ ਅਤੇ 1 ਕਾਂਸੀ ਜਿੱਤੇ।ਅੰਡਰ-14 ਵਰਗ ਵਿੱਚ ਪਰਵਿੰਦਰ ਕੌਰ (8ਵੀਂ) … Read more

27 ਸਤੰਬਰ ਨੂੰ ਰਾਮਪੁਰਾ ਫੂਲ ਵਿਖੇ ਖੇਡਿਆ ਜਾਵੇਗਾ ਰਾਣਾ ਰਣਬੀਰ ਦਾ ਸੁਪਰ ਹਿੱਟ ਨਾਟਕ ‘ਬੇਬੇ ਬਾਪੂ ਬੇਬੇ’

ਰਾਮਪੁਰਾ ਫੂਲ, 25 ਸਤੰਬਰ (ਸੰਦੀਪ ਸ਼ੇਰਗਿੱਲ ) ਪੰਜਾਬੀ ਰੰਗਮੰਚ ਦੇ ਉੱਘੇ ਕਲਾਕਾਰ ਰਾਣਾ ਰਣਬੀਰ ਦਾ ਲਿਖਿਆ ਹੋਇਆ ਸੁਪਰ ਹਿੱਟ ਪੰਜਾਬੀ ਨਾਟਕ “ZINDAGI ZINDABAAD – ਬੇਬੇ ਬਾਪੂ ਬੇਬੇ” 27 ਸਤੰਬਰ 2026 ਨੂੰ ਰਾਮਪੁਰਾ ਫੂਲ ਵਿਖੇ ਮੰਚਨ ਕੀਤਾ ਜਾਵੇਗਾ।ਇਸ ਨਾਟਕ ਦਾ ਆਯੋਜਨ J & B Event Management Co. ਅਤੇ Fateh Group of Institutions ਵੱਲੋਂ ਕੀਤਾ ਜਾ ਰਿਹਾ … Read more

ਸਰਕਾਰੀ ਰਿਪੁਦਮਨ ਕਾਲਜ ਵਿਖੇ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਵਿਸ਼ੇ ’ਤੇ ਕਰਵਾਇਆ ਪੋਸਟਰ ਮੈਕਿੰਗ ਮੁਕਾਬਲਾ;ਵਿਦਆਰਥੀਆਂ ਨੇ ਕਲਾ ਰਾਹੀਂ ਦਿੱਤਾ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੁਨੇਹਾ

-ਪ੍ਰੋ. ਅਮਰਿੰਦਰ ਸਿੰਘ ਨੇ ਵਿਦਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਵੱਛਤਾ ਅਪਣਾਉਣ ਲਈ ਕੀਤਾ ਪ੍ਰੇਰਿਤ- ਨਾਭਾ, 25 ਸਤੰਬਰ (ਯੰਗ ਪੀਡੀਆ ਨਿਊਜ਼) ਸਥਾਨਕ ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਸ਼ਰਮਾ ਦੀ ਯੋਗ ਅਗਵਾਈ ਹੇਠ ਸੰਗਤ ਮੈਂਟਲ ਹੈਲਥ ਕਲੱਬ ਵੱਲੋਂ ਨਸ਼ਿਆਂ ਦੇ ਦੁਸ਼ਪ੍ਰਭਾਵ ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ … Read more

ਵਿਸ਼ਵ ਫਾਰਮਾਸਿਸਟ ਦਿਵਸ ਸਬੰਧੀ ਕੀਤਾ ਜਾਗਰੂਕ ; ਦਵਾਈਆਂ ਦੀ ਸੁਰੱਖਿਅਤ ਵਰਤੋਂ, ਮਰੀਜ਼ਾਂ ਦੀ ਦੇਖਭਾਲ ਅਤੇ ਸਮੁੱਚੇ ਸਿਹਤ ਸਿਸਟਮ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ।

ਵਿਸ਼ਵ ਫਾਰਮਾਸਿਸਟ ਹਰ ਸਾਲ 25 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2009 ਵਿੱਚ ਇੰਟਰਨੈਸ਼ਨਲ ਫਾਰਮਾ ਸਿਊਟੀਕਲ ਫੈਡਰੇਸ਼ਨ ਵੱਲੋਂ ਕੀਤੀ ਗਈ ਸੀ ਤਾਂ ਜੋ ਸਿਹਤ ਪ੍ਰਣਾਲੀਆਂ ਵਿੱਚ ਫਾਰਮਾਸਿਸਟ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਸਕੇ। ਇਸ ਦਿਨ ਦਾ ਮਕਸਦ ਦਵਾਈਆਂ ਦੇ ਸੁਰੱਖਿਤ ਇਸਤੇਮਾਲ, ਮਰੀਜ਼ਾਂ ਦੀ ਦੇਖਭਾਲ ਅਤੇ ਸਮੁੱਚੇ ਸਿਹਤ ਸਿਸਟਮ … Read more

ਸਾਡਾ ਵਿਿਦਆਰਥੀ, ਸਾਡਾ ਮਾਣ

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਮਾਲਵਾ ਖੇਤਰ ਦੀ ਇੱਕ ਮੋਹਰੀ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ ਜੋ 1940 ਤੋਂ ਲਗਾਤਾਰ ਇਸ ਖੇਤਰ ਦੇ ਵਿਿਦਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਂਦੀ ਆ ਰਹੀ ਹੈ।ਇਸ ਲੰਬੇ ਸਫ਼ਰ ਦੌਰਾਨ ਕਾਲਜ ਦੇ ਵਿਿਦਆਰਥੀਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਵੱਖ-ਵੱਖ ਉੱਚ ਅਹੁਦਿਆਂ ‘ਤੇ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਦੀ … Read more

ਅੱੈਨ.ਐੱਸ.ਐੱਸ ਕੌਮੀ ਸੇਵਾ ਯੋਜਨਾਂ ਦਿਵਸ ਮੌਕੇ ਵਿਿਦਆਰਥੀਆਂ ਨੇ ਦਿੱਤਾ ਸਫ਼ਾਈ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ

  ਸ੍ਰੀ ਮੁਕਤਸਰ ਸਾਹਿਬ 25 ਸਤੰਬਰ(ਯੰਗ ਪੀਡੀਆ ਨਿਊਜ਼) ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀ ਮਨੀਸ਼ ਚੋਪੜਾ ਦੀ ਅਗਵਾਈ ਹੇਠ ਅਤੇ ਅੱੈਨ.ਐੱਸ.ਐੱਸ ਅਫ਼ਸਰ ਸ. ਗਗਨਦੀਪ ਸਿੰਘ ਤੇ ਸ. ਕੁਲਵਿੰਦਰ ਔਲਖ ਦੀ ਦੇਖ-ਰੇਖ ਹੇਠ ਅੱੈਨ.ਐੱਸ.ਐੱਸ ਕੌਮੀ ਸੇਵਾ ਯੋਜਨਾ ਦਿਵਸ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ … Read more

ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਿੰਡਾਂ ’ਚ ਬੂਥ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ

ਸੰਗਤ ਮੰਡੀ, 25 ਸਤੰਬਰ (ਅਮਨ ਸਰਦਾਰਗੜ੍ਹ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਬਠਿੰਡਾ ਦਿਹਾਤੀ ’ਚ ਬੂਥ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਰਕਲ ਘੁੱਦਾ ਦੇ ਪਿੰਡ ਘੁੱਦਾ, ਬਾਹੋ ਯਾਤਰੀ, ਜੈ ਸਿੰਘ ਵਾਲਾ, ਨਰੂਆਣਾ ਅਤੇ ਬੀੜ ਤਲਾਬ ਵਿਖੇ ਬੂਥ … Read more