ਪਿੰਡ ਗਹਿਰੀ ਭਾਗੀ ਦਾ ਕਿਸਾਨ ਕਰਮਜੀਤ ਸਿੰਘ ਪਿਛਲੇ 6 ਸਾਲਾਂ ਤੋਂ 20 ਏਕੜ ਰਕਬੇ ‘ਚ ਝੋਨੇ ਦੀ ਪਰਾਲ਼ੀ ਦੀ ਬਿਨਾਂ ਅੱਗ ਲਗਾਏ ਕਰ ਰਿਹਾ ਹੈ ਸੰਭਾਲ
ਬਠਿੰਡਾ, 23 ਸਤੰਬਰ (ਗੁਰਸੇਵਕ ਚੁੱਘੇ ਖੁਰਦ/ਅਮਨ ਸਰਦਾਰਗੜ੍ਹ)ਜ਼ਿਲ੍ਹਾ ਬਠਿੰਡਾ ਦੇ ਬਲਾਕ ਬਠਿੰਡਾ ਹੇਠ ਪੈਂਦੇ ਪਿੰਡ ਗਹਿਰੀ ਭਾਗੀ ਦਾ ਕਿਸਾਨ ਕਰਮਜੀਤ ਸਿੰਘ ਪੁੱਤਰ ਸ਼ੀ ਸੁਖਦੇਵ ਸਿੰਘ 20 ਏਕੜ ਰਕਬੇ ਵਿੱਚ ਝੋਨੇ ਦੀ ਪਰਾਲ਼ੀ ਨੂੰ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਿਹਾ ਹੈ| ਪਿਛਲੇ 6 ਸਾਲ ਤੋਂ ਕਰਮਜੀਤ ਸਿੰਘ ਹੈਪੀਸੀਡਰ ਦੀ ਵਰਤੋਂ ਕਰਕੇ ਪਰਾਲ਼ੀ ਨੂੰ ਖੇਤਾਂ ਵਿੱਚ … Read more

