Home » ਖੇਡ » ਸਪੋਰਟਸ ਸਕੂਲ ਘੁੱਦਾ ਵਿਖੇ 70ਵੀਆਂ ਗ਼ਰਮ ਰੁੱਤ ਦੀਆਂ ਜ਼ੋਨਲ ਖੇਡਾਂ ਦਾ ਆਗਾਜ਼

ਸਪੋਰਟਸ ਸਕੂਲ ਘੁੱਦਾ ਵਿਖੇ 70ਵੀਆਂ ਗ਼ਰਮ ਰੁੱਤ ਦੀਆਂ ਜ਼ੋਨਲ ਖੇਡਾਂ ਦਾ ਆਗਾਜ਼

News Portal Development Companies In India

ਬਠਿੰਡਾ,20ਜੁਲਾਈ (ਯ ਪ )ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਸਪੋਰਟਸ ਸਕੂਲ ਘੁੱਦਾ ਵਿਖੇ 70ਵੀਆਂ ਗਰਮ ਰੁੱਤ ਦੀਆਂ ਜ਼ੋਨਲ ਪੱਧਰ ਦੀਆਂ ਖੇਡਾਂ ਦੇ ਪਹਿਲੇ ਪੜਾਅ ਦਾ ਆਗਾਜ਼ ਕੀਤਾ ਗਿਆ।ਖੇਡਾਂ ਦੇ ਪਹਿਲੇ ਦਿਨ ਵੱਖ-ਵੱਖ ਸਮੂਹਿਕ ਅਤੇ ਵਿਅਕਤੀਗਤ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚੋਂ ਕੁਝ ਖੇਡਾਂ ਜਿਵੇਂ ਕਿ ਫੁੱਟਬਾਲ U-19 ਵਿੱਚੋਂ ਗਿਆਨ ਜਯੋਤੀ ਗਰ੍ਲਜ਼ ਕਾਲਜ(ਗੁਰਥੜੀ) ,U-14 ਫੁੱਟਬਾਲ
ਗਰਲਜ਼ ਸੀ.ਸੈ. ਸਕੂਲ ਜੈ ਸਿੰਘ ਵਾਲ਼ਾ,ਬਸਕਟਬਾਲ ਵਿੱਚੋਂ U-14,U-17(ਕੁੜੀਆਂ) ਸੇਂਟ ਜ਼ੇਵੀਅਰਜ਼ ਈ-ਸਕੂਲ ਗੁਰਥੜੀ ਦੀਆਂ ਟੀਮਾਂ ਨੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ।

Leave a Comment

Will the middle class get relief from the first general budget of Modi 3.0?