ਸੰਗਤ ਇਲਾਕੇ ਵਿੱਚ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਲਿਆਦੀ ਰੌਣਕ: ਬਲਬੀਰ ਬੀਰਾ
ਸੰਗਤ ਮੰਡੀ, 20 ਜੁਲਾਈ (ਯ ਪ )ਸੰਗਤ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਹੋਈ ਭਰਵੀਂ ਬਾਰਸ਼ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਖੇਤੀਬਾੜੀ ਖੇਤਰ ਲਈ ਇਹ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ ਸਾਬਤ ਹੋਇਆ। ਇਸ ਸਾਉਣ ਮਹੀਨੇ ਦੀ ਪਹਿਲੀ ਵੱਡੀ ਬਾਰਸ਼ ਨੇ ਝੋਨਾ, ਨਰਮਾ ਅਤੇ ਸਬਜ਼ੀਆਂ ਦੀ ਕਾਸ਼ਤ … Read more

