ਸੰਸਥਾ ਵਲੋਂ ਐਕਸੀਡੈਂਟਾ ਤੋਂ ਬਚਾਅ ਲਈ ਬੇ-ਸਹਾਰਾ ਪਸ਼ੂਆਂ ਦੇ ਗਲ਼ੇ ਵਿੱਚ ਰਿਫਲੈਕਟਰ ਬੈਲਟ ਪਾਈਆਂ – ਵਿਸ਼ਾਲ ਲੈਹਰੀ
ਰਾਮਾਂ ਮੰਡੀ,10 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ) ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਬੇ-ਸਹਾਰਾ ਪਸ਼ੂਆਂ ਦੇ ਗਲੇ ਵਿੱਚ ਰਿਫਲੈਕਟਰ ਬੈਲਟ ਪਾਈਆਂ ਗਈਆਂ ਤਾਂ ਜੋ ਐਕਸੀਡੈਂਟਾ ਤੋਂ ਬਚਾਅ ਹੋ ਸਕੇ।ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਲੋਕ ਭਲਾਈ ਸੇਵਾ ਦੇ ਕੰਮ ਕੀਤੇ … Read more

