Home » ਸਿੱਖਿਆ » ਸਰਕਾਰੀ ਪ੍ਰਾਇਮਰੀ ਸਕੂਲ ਵਖਿੇ ਦਵਿਾਲੀ ਦੇ ਪਵੱਿਤਰ ਤਉਿਹਾਰ ਤੇ ਰੰਗੋਲੀ ਮੁਕਾਬਲੇ ਕਰਵਾਏ

ਸਰਕਾਰੀ ਪ੍ਰਾਇਮਰੀ ਸਕੂਲ ਵਖਿੇ ਦਵਿਾਲੀ ਦੇ ਪਵੱਿਤਰ ਤਉਿਹਾਰ ਤੇ ਰੰਗੋਲੀ ਮੁਕਾਬਲੇ ਕਰਵਾਏ

News Portal Development Companies In India

ਰਾਮਾ ਮੰਡੀ 9 ਨਵੰਬਰ (ਗੁਰਪ੍ਰੀਤ ਸੰਿਘ ਅਰੋੜਾ)-ਇਥੋਂ ਨੇੜਲੇ ਪੰਿਡ ਰਾਮਸਰਾ ਦੀ ਸਰਕਾਰੀ ਪ੍ਰਾਇਮਰੀ ਸਕੂਲ ਵਖਿੇ ਰੋਸ਼ਨੀਆਂ ਦਾ ਤਉਿਹਾਰ ਦਵਿਾਲੀ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਆਿ। ਸਕੂਲ ਵਖਿੇ ਬੱਚਆਿਂ ਵੱਲੋਂ ਦੀਵਆਿਂ ਦੀ ਸਜਾਵਟ ਕੀਤੀ ਗਈ ਅਤੇ ਰੰਗੋਲੀ ਕਲਰ ਰਾਹੀਂ ਰੰਗੋਲੀ ਬਣਾਈ ਗਈ। ਬੱਚਆਿਂ ਨੇ ਪੂਰੇ ਉਤਸਾਹ ਨਾਲ ਕਲਾਸਾਂ ਵੱਿਚ ਗੁਬਾਰੇ, ਲੜੀਆਂ, ਬੇਲਾਂ ਆਦ ਿਲਗਾ ਕੇ ਸਜਾਵਟ ਕੀਤੀ ਗਈ। ਸਕੂਲ ਦੇ ਇੰਚਾਰਜ ਗਰਿਧਾਰੀ ਲਾਲ ਨੇ ਬੱਚਆਿਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮਾਸਟਰ ਹਰਬੰਸ ਲਾਲ ਗਆਿਨਾ, ਮੈਡਮ ਸ਼ੀਤਲ ਅਤਰੀ, ਮੈਡਮ ਹਰਪ੍ਰੀਤ ਕੌਰ, ਮੈਡਮ ਰਣਪ੍ਰੀਤ ਕੌਰ ਆਦ ਿਵਸਿ਼ੇਸ਼ ਤੌਰ ਤੇ ਹਾਜ਼ਰ ਸਨ

Leave a Comment

Will the middle class get relief from the first general budget of Modi 3.0?