Home » ਤਾਜ਼ਾ ਖ਼ਬਰਾਂ » ਸੰਸਥਾ ਵਲੋਂ ਐਕਸੀਡੈਂਟਾ ਤੋਂ ਬਚਾਅ ਲਈ ਬੇ-ਸਹਾਰਾ ਪਸ਼ੂਆਂ ਦੇ ਗਲ਼ੇ ਵਿੱਚ ਰਿਫਲੈਕਟਰ ਬੈਲਟ ਪਾਈਆਂ – ਵਿਸ਼ਾਲ ਲੈਹਰੀ

ਸੰਸਥਾ ਵਲੋਂ ਐਕਸੀਡੈਂਟਾ ਤੋਂ ਬਚਾਅ ਲਈ ਬੇ-ਸਹਾਰਾ ਪਸ਼ੂਆਂ ਦੇ ਗਲ਼ੇ ਵਿੱਚ ਰਿਫਲੈਕਟਰ ਬੈਲਟ ਪਾਈਆਂ – ਵਿਸ਼ਾਲ ਲੈਹਰੀ

News Portal Development Companies In India

ਰਾਮਾਂ ਮੰਡੀ,10 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ) ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਬੇ-ਸਹਾਰਾ ਪਸ਼ੂਆਂ ਦੇ ਗਲੇ ਵਿੱਚ ਰਿਫਲੈਕਟਰ ਬੈਲਟ ਪਾਈਆਂ ਗਈਆਂ ਤਾਂ ਜੋ ਐਕਸੀਡੈਂਟਾ ਤੋਂ ਬਚਾਅ ਹੋ ਸਕੇ।ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਲੋਕ ਭਲਾਈ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਉਨ੍ਹਾ ਸੰਸਥਾ ਨੂੰ ਸਹਿਯੋਗ ਦੇਣ ਵਾਲ਼ੇ ਸੱਜਣਾ ਦਾ ਧੰਨਵਾਦ ਕੀਤਾ ।ਇਸ ਮੌਕੇ ਸੰਸਥਾ ਦੇ ਡਾਕਟਰ ਅਮਿਤੋਸ਼ ਵਿਸ਼ਵਾਸ ਅਤੇ ਐਡਵੋਕੇਟ ਸਿਮਰ ਰੋਮਾਣਾ ਆਦਿ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?