ਸੰਗਤ ਮੰਡੀ-ਗੁਰਥੜੀ ਲਿੰਕ ਸੜ੍ਹਕ ਦਾ ਨਿਰਮਾਣ ਕਾਰਜ ਕਰੀਬ ਤਿੰਨ ਸਾਲਾਂ ਬਾਅਦ ਮੁੜ ਸ਼ੁਰੂ
20 ਦਿਨਾਂ ਅੰਦਰ ਇਹ ਸੜ੍ਹਕ ਬਣ ਕੇ ਲੋਕਾਂ ਲਈ ਹੋਵੇਗੀ ਤਿਆਰ ਸੰਗਤ ਮੰਡੀ, 18 ਸਤੰਬਰ (ਅਮਨ ਸਰਦਾਰਗੜ੍ਹ)ਸੰਗਤ ਮੰਡੀ ਨੂੰ ਅੰਮ੍ਰਿਤਸਰ-ਜਾਮਨਗਰ ਭਾਰਤ ਮਾਲਾ ਮੁੱਖ ਮਾਰਗ ਨਾਲ ਪਿੰਡ ਗੁਰਥੜੀ ਤੱਕ ਜੋੜਨ ਵਾਲੀ ਲਿੰਕ ਸੜ੍ਹਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਅਤੇ ਸਾਬਕਾ ਐਸ.ਡੀ.ਐਮ. … Read more

