** ਬਾਪੂ ਦਾ ਗੀਤ**

ਜਿੰਦਰਾ ਸੀ ਮੇਰੇ ਘਰ ਦਾ ਬਾਪੂ ਤੇਰੇ ਬਿਨ ਨਹੀਓ ਸਰਦਾ ਬਾਪੂ ਸਾਹ  ਪੈਂਦੇ ਤੇਰੇ ਘਰ ਆਇਆ ਤੋਂ ਪੈਣ ਭੁਲੱਖੇ ਬਾਪੂ ਤੇਰੇ ਪਿੰਡ ਦੇ ਚਾਚੇ ਤਾਇਆ ਤੋਂ  ਸੁਪਨੇ ਵਿੱਚ ਤੂੰ ਆਇਆ ਬਾਪੂ  ਚਾਅ ਨਾ ਚੱਕਿਆ ਜਾਵੇ ਮੈਥੋਂ  ਘੁੱਟ ਕੇ ਜਦ ਤੂੰ ਸੀਨੇ ਲਾਇਆ ਅੱਖਾਂ ਮੀਚ ਮੀਚ ਕੇ ਦੇਖਾ ਸੁਪਨੇ ਦੇ ਪਰਛਾਇਆ ਤੋਂ ਪੈਣ ਭੁਲੱਖੇ ਬਾਪੂ ਤੇਰੇ … Read more

ਪ੍ਰੈਸ ਕਲੱਬ ਬਠਿੰਡਾ ਦਿਹਾਤੀ ਰਜਿ:ਦੀ ਮਹੀਨਾਵਾਰ ਮੀਟਿੰਗ ਟੀਚਰ ਹੋਮ ਵਿਖੇ ਹੋਈ।

ਬਠਿੰਡਾ, 9 ਮਾਰਚ (ਗੁਰਸੇਵਕ ਸਿੰਘ ਚੁੱਘੇ ਖੁਰਦ  ਬਠਿੰਡਾ ਵਿਖੇ ਟੀਚਰ ਹੋਮ ਬਠਿੰਡਾ ਵਿੱਚ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਰਜਿ ਦੀ ਮੀਟਿੰਗ ਹੋਈ। ਜਿਸ ਵਿੱਚ ਪ੍ਰੈਸ ਕਲੱਬ ਦੇ ਸਰਪ੍ਰਸਤ ਜਸਕਰਨ ਸਿੰਘ ਤੇ ਸਿਵੀਆ, ਕਲੱਬ ਦੇ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਕਲੱਬ ਦੇ ਮੈਂਬਰ ਤੇ ਪੱਤਰਕਾਰ ਰਾਜ ਕੁਮਾਰ ਦੇ ਅਚਾਨਕ ਵਿਛੋੜੇ … Read more

ਮੁਲਾਜਮਾਂ ਤੇ ਪੈਨਸ਼ਨਰਾਂ ਤੇ ਕੀਤੇ ਲਾਠੀਚਾਰਜ ਵਿਰੁੱਧ ਘੜੇ ਭੰਨ ਕੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 9 ਮਾਰਚ (ਗੁਰਸੇਵਕ ਸਿੰਘ ਚੁੱਘੇ ਖੁਰਦ )  ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਪੇਸ਼ ਕੀਤੇ ਮੁਲਾਜ਼ਮ ਅਤੇ ਪੈਨਸ਼ਨਰਜ ਵਿਰੋਧੀ ਬਜਟ ਅਤੇ ਚੰਡੀਗੜ੍ਹ ਬਾਰਡਰ ਤੇ ਮੁਲਾਜ਼ਮਾਂ ਉੱਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 9 ਮਾਰਚ ਨੂੰ ਜਿਲਾ ਪੱਧਰ ਤੇ ਘੜੇ ਭੰਨਣ ਐਕਸ਼ਨ ਐਲਾਨਿਆ ਸੀ। ਉਸੇ ਜਥੇਬੰਦਕ ਐਕਸ਼ਨ ਦੇ ਸੱਦੇ … Read more

ਗ੍ਰਾਮ ਪੰਚਾਇਤ ਬੱਲ੍ਹੋ ਨੇ ਲਾਇਬਰੇਰੀ ਚੋਂ ਵੱਧ ਕਿਤਾਬਾਂ ਪੜ੍ਹਨ ਵਾਲੀਆਂ ਔਰਤਾਂ ਦਾ ਕੀਤਾ ਸਨਮਾਨ

70 ਸਾਲਾ ਬੇਬੇ ਜਸਜੀਤ ਕੌਰ ਨੇ ਵੱਧ ਕਿਤਾਬਾਂ ਪੜ੍ਹਨ ਵਿੱਚ ਕੀਤਾ ਪਹਿਲਾ ਸਥਾਨ ਹਾਸਲ ਬਠਿੰਡਾ, 9 ਮਾਰਚ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਬੋਧਿਕ ਗਿਆਨ ਦੇਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਬੱਲ੍ਹੋ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਏਡ ਮੇਰਾ ਪਿੰਡ 360 ਦੇ ਸਹਿਯੋਗ ਨਾਲ ਖੋਲੀ ਗਈ ਯੂਥ ਲਾਇਬਰੇਰੀ ਵਿੱਚ ਪਿਛਲੇ ਸਾਲ ਦੋਰਾਨ ਸਭ ਤੋ … Read more

ਅੱਖਾਂ ਦੀ ਵਧੀਆ ਰੋਸ਼ਨੀ ਲਈ ਸੰਤੁਲਿਤ ਖੁਰਾਕ ਅਤੇ ਵਿਟਾਮਿਨ ਏ ਜ਼ਰੂਰੀ – ਡਾ ਕੱਕੜ

ਗਲੋਕੋਮਾ ਜਾਗਰੂਕਤਾ ਹਫ਼ਤਾ ਤਹਿਤ ਸੰਗਤ ਹਸਪਤਾਲ ਵਿਖੇ ਕਰਵਾਇਆ ਜਾਗਰੂਕਤਾ ਲੈਕਚਰ ਯਪ, ਸੋਮਵਾਰ ,9ਮਾਰਚ ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਪਾਮਿਲ ਦੀ ਅਗਵਾਈ ਹੇਠ ਵਿਸ਼ਵ ਗਲੋਕੋਮਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਵਲ ਹਸਪਤਾਲ ਵਿਖੇ ਅੱਖਾਂ ਦਾ ਮਾਹਿਰ ਡਾਕਟਰ ਡਿੰਪੀ ਕੱਕੜ … Read more

ਪੰਜਾਬੀ ਰਿਸ਼ਤਿਆਂ ਦੇ ਮੇਚ ਨਹੀਂ ਬੈਠਦੇ ਅੰਗਰੇਜ਼ੀ ਦੇ ਅੰਕਲ /ਅੰਟੀ ਪੰਜਾਬੀਆਂ ਦੇ ਵਿਸ਼ਾਲ ਰਿਸ਼ਤੇ ਨਾਤੇ

ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਦੀ ਬਹੁਤ ਮਹੱਤਤਾ ਹੈ । ਹਰ ਰਿਸ਼ਤੇ ਦੀ ਆਪਣੀ ਮਹੱਤਤਾ ਕਾਰਨ ਹਰ ਰਿਸ਼ਤੇ ਨੂੰ ਖਾਸ ਨਾਮ ਦਿੱਤਾ ਗਿਆ ਹੈ । ਇਸੇ ਰਿਸ਼ਤੇਦਾਰ ਨੂੰ ਅਸੀਂ ਕਿਸ ਰਿਸ਼ਤੇ ਨਾਲ ਸੰਬੋਧਿਤ ਕਰਕੇ ਬੁਲਾਉਂਦੇ ਹਾਂ ਤਾਂ ਸਾਡੇ ਬੁਲਾਉਣ ਦੇ ਤਰੀਕੇ ਤੋਂ ਹੀ ਸੁਣਨ ਵਾਲਾ ਸਾਡੀ ਉਸ ਨਾਲ ਰਿਸ਼ਤੇਦਾਰੀ ਦਾ ਅੰਦਾਜਾ ਲਾ ਲੈਦਾ ਹੈ ਤੇ ਉਸ … Read more

ਪੁਸਤਕ ਰਿਵਿਊ

ਪੁਸਤਕ :  ਸਵਰਨਾ (ਟੈਗੋਰ ਦੀ ਅਣਗੌਲੀ ਅਤੇ ਹੋਣਹਾਰ ਭੈਣ ਦੀ ਜੀਵਨ ਕਹਾਣੀ ) ਅਨੁਵਾਦ : ਜਗਦੀਸ਼ ਰਾਏ ਕੁਲਰੀਆਂ  ਪੰਨੇ : 144       ਮੁੱਲ : 235/ ਰੁਪਏ  ਪ੍ਰਕਾਸ਼ਕ    :    ਸਾਹਿਬਦੀਪ ਪਬਲੀਕੇਸ਼ਨ,ਭੀਖੀ ਮਾਨਸਾ  ‘ਸਵਰਨਾ’ ਜੀਵਨੀ ਪੁਸਤਕ ਹੈ ਜੋ ਬੰਗਲਾ ਅਤੇ ਅੰਗਰੇਜ਼ੀ ਦੀ ਪ੍ਰਸਿੱਧ ਲੇਖਿਕਾ  ਸਵਰਨਾ ਕੁਮਾਰੀ ਦੇਵੀ ਦੇ ਜੀਵ ਨ ਉੱਤੇ ਅਧਾਰਿਤ ਹੈ।ਇਸ ਜੀਵਨੀ … Read more