Home » ਤਾਜ਼ਾ ਖ਼ਬਰਾਂ » ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ 11 ਅਪ੍ਰੈਲ ਨੂੰ ਸੰਗਰੂਰ ਵਿਖੇ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਨ ਦੀ ਤਿਆਰੀ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ 11 ਅਪ੍ਰੈਲ ਨੂੰ ਸੰਗਰੂਰ ਵਿਖੇ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਨ ਦੀ ਤਿਆਰੀ

News Portal Development Companies In India

ਸੰਗਤ ਮੰਡੀ 9 ਅਪ੍ਰੈਲ(ਯ ਪ )
ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਸ਼ਨ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਡਾਕਟਰ ਮੇਵਾ ਸਿੰਘ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਹੋਈ ।ਮੀਟਿੰਗ ਦੌਰਾਨ 11 ਅਪ੍ਰੈਲ ਨੂੰ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮਨਵਾਉਣ ਲਈ ਸੰਗਰੂਰ ਵਿਖੇ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਨ ਦੀ ਸੂਬਾ ਪੱਧਰੀ ਰੈਲੀ ਨੂੰ ਸਫ਼ਲ ਬਣਉਣ ਲਈ ਵਿਚਾਰਾਂ ਕੀਤੀਆਂ ਗਈਆਂ।ਇਸ ਮੀਟਿੰਗ ਵਿੱਚ ਚਰਚਾ ਕਰਨ ਲਈ  ਸਟੇਟ ਚੇਅਰਮੈਨ ਡਾਕਟਰ ਐਚ ਐਸ ਰਾਣੂ ਜੀ ਜ਼ਿਲ੍ਹਾ ਜਰਨਲ ਸੈਕਟਰੀ ਮਨਪ੍ਰੀਤ ਸਿੰਘ ਧਾਲੀਵਾਲ,ਜ਼ਿਲ੍ਹਾ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ, ਜ਼ਿਲ੍ਹਾ ਚੇਅਰਮੈਨ ਡਾਕਟਰ ਐਚ ਐਸ ਕੌਂਸਲ,ਜ਼ਿਲ੍ਹਾ ਸਰਪ੍ਰਸਤ ਬੂਟਾ ਸਿੰਘ ਸਿੱਧੂ,ਚਰਨਜੀਤ ਸਿੰਘ ਮੌੜ, ਜ਼ਿਲ੍ਹਾ ਸਹਾਇਕ ਸਕੱਤਰ ਬਲਾਕ ਭਗਤਾ ਦੇ ਪ੍ਰਧਾਨ ਡਾਕਟਰ ਨਿਰਭੈ ਸਿੰਘ, ਸੰਗਤ ਬਲਾਕ ਦੇ ਪ੍ਰਧਾਨ ਅਤੇ ਸਟੇਟ ਦੇ ਮੀਤ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਘੁੱਦਾ,ਰਾਮਪੁਰਾ ਬਲਾਕ ਦੇ ਪ੍ਰਧਾਨ ਦੇ ਨਿਰਮਲ ਸਿੰਘ ,ਭੁੱਚੋ ਮੰਡੀ ਦੇ ਪ੍ਰਧਾਨ ਦੇ ਜਸਵੀਰ ਸਿੰਘ ਸੰਧੂ,ਬਲਾਕ ਬਠਿੰਡਾ 2 ਦੇ ਪ੍ਰਧਾਨ ਡਾਕਟਰ ਰੇਸ਼ਮ ਸਿੰਘ,ਗੋਨੇਆਣਾ ਬਲਾਕ ਦੇ ਜਰਨਲ ਸੈਕਟਰੀ ਦੇ ਗੁਰਤੇਜ ਸਿੰਘ ਜੀਦਾ,ਮੌੜ ਬਲਾਕ ਤੋਂ ਡਾਕਟਰ ਨਾਨਕ ਚੰਦ,ਮਕੇਸ਼ ਸ਼ਰਮਾ ,ਰਾਜਵਿੰਦਰ ਸਿੰਘ ਗਰੇਵਾਲ ਅਤੇ ਹੋਰ ਸਾਥੀਆਂ ਨੇ ਭਾਗ ਲਿਆ।

Leave a Comment

Will the middle class get relief from the first general budget of Modi 3.0?