10 ਅਪ੍ਰੈਲ ਨੂੰ ਸੋਲਰ ਪਲਾਂਟ ਜੰਡੀਆਂ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ -ਕਿਸਾਨ ਜਥੇਬੰਦੀਆਂ

  ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰ ਹੋਵੇਗੀ ਸੋਲਰ ਕੰਪਨੀ ਸੰਗਤ ਮੰਡੀ 9 ਅਪ੍ਰੈਲ (ਚਰਨਜੀਤ ਮਛਾਣਾ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਹਰਭਜਨ ਕੁਮਾਰ ਮਹਿਤਾ ਜਰਨਲ ਸਕੱਤਰ, ਜਸਵੀਰ ਸਿੰਘ ਨੰਦਗੜ੍ਹ ਖਜਾਨਚੀ ਨੇ ਅੱਜ ਪ੍ਰੈਸ ਬਿਆਨ ‘ਚ  ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪਿੰਡ ਜੰਡੀਆਂ ਵਿਖੇ ਆਯੂਰ ਕੰਪਨੀ ਵੱਲੋਂ ਸੋਲਰ ਪਲਾਂਟ ਲਗਾਏ ਗਏ ਸਨ ਅਤੇ ਜਿੰਨ੍ਹਾਂ ਕਿਸਾਨਾਂ ਦੀ … Read more

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਜਨਮ ਦਿਹਾੜਾ ਸੂਬਾ ਪੱਧਰੀ ਮਨਾਇਆ ਜਾਵੇਗਾ- ਹਰਜੀਤ ਸਿੰਘ

-ਬੀਬੀ ਕਮਲਪ੍ਰੀਤ ਕੌਰ ਨੂੰ ਲਾਇਆ ਜ਼ਿਲ੍ਹਾ ਪ੍ਰਧਾਨ- ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੂੀਆ ਬੀਬੀ ਕਮਲਪ੍ਰੀਤ ਕੌਰ ਨੂੰ ਸਿਰਪਾੳ ਭੇਟ ਕਰਦੇ ਹੋਏ। ਬਠਿੰਡਾ 9 ਅਪ੍ਰੈਲ (ਯ ਪ ) ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕਨਵੀਨਰ ਹਰਜੀਤ ਸਿੰਘ … Read more

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ 11 ਅਪ੍ਰੈਲ ਨੂੰ ਸੰਗਰੂਰ ਵਿਖੇ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਨ ਦੀ ਤਿਆਰੀ

ਸੰਗਤ ਮੰਡੀ 9 ਅਪ੍ਰੈਲ(ਯ ਪ ) ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਸ਼ਨ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਡਾਕਟਰ ਮੇਵਾ ਸਿੰਘ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਹੋਈ ।ਮੀਟਿੰਗ ਦੌਰਾਨ 11 ਅਪ੍ਰੈਲ ਨੂੰ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮਨਵਾਉਣ ਲਈ ਸੰਗਰੂਰ ਵਿਖੇ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਨ ਦੀ ਸੂਬਾ ਪੱਧਰੀ … Read more

ਸਾਬਕਾ ਵਿਧਾਇਕਾ ਪ੍ਰੋ ਰੂਬੀ ਨੇ ਪਿੰਡਾਂ ‘ਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ

-ਪੀੜਤ ਕਿਸਾਨਾਂ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ- ਪ੍ਰੋ ਰੁਪਿੰਦਰ ਕੌਰ ਰੂਬੀ – ⁠ਏਡੀਸੀ ਬਠਿੰਡਾ ਨੂੰ ਸਪੈਸ਼ਲ ਗਿਰਦਾਵਰੀ ਕਰਨ ਅਤੇ ਮੁਆਵਜ਼ਾ ਜਾਰੀ ਕਰਨ ਲਈ ਦਿੱਤਾ ਮੰਗ ਪੱਤਰ- ਬਠਿੰਡਾ,9 ਅਪ੍ਰੈਲ (ਯ ਪ ) ਵਿਭਾਨਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਲੂਲਬਾਈ, ਬਹਾਦਰਗੜ੍ਹ ਜੰਡੀਆ ਅਤੇ ਬੱਲੂਆਣਾ ਵਿੱਚ ਆਏ ਤੂਫ਼ਾਨੀ ਮੀਂਹ, ਤੇਜ਼ ਹਨੇਰੀ ਅਤੇ ਗੜਿਆਂ ਦੀ … Read more