ਪਰਵਿੰਦਰ ਝੋਟਾ ਕਤਲਕਾਂਡ:ਇਨਸਾਫ ਕਮੇਟੀ ਦੇ ਸੱਦੇ ਮੁਤਾਬਿਕ ਵਿਧਾਇਕਾ ਦੀ ਰਿਹਾਇਸ਼ ‘ਤੇ ਚਿਪਕਾਇਆ ‘ਲਾਹਨਤ ਪੱਤਰ’,ਪ੍ਰਦਰਸ਼ਨ ਵੀ ਕੀਤਾ

ਤਲਵੰਡੀ ਸਾਬੋ,19 ਅਕਤੂਬਰ (ਅੰਮ੍ਰਿਤ ਮਲਕਾਣਾ ) ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ਇਨਸਾਫ਼ ਲਈ ਗਠਿਤ ਐਕਸ਼ਨ ਕਮੇਟੀ ਦੇ ਸੱਦੇ ‘ਤੇ ਅੱਜ ਇਲਾਕੇ ਦੀਆਂ ਇਨਸਾਫ ਪਸੰਦ ਧਿਰਾਂ,ਕਿਸਾਨ ਜਥੇਬੰਦੀਆਂ ‘ਤੇ ਸਿਆਸੀ ਜ਼ਮਾਤਾਂ ਦੇ ਆਗੂਆਂ ਨੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੀ ਰਿਹਾਇਸ਼ ਕਮ-ਦਫ਼ਤਰ ਦੀ ਕੰਧ ‘ਤੇ ਲਾਹਨਤ ਪੱਤਰ ਚਿਪਕਾਇਆ ਅਤੇ ਬਾਅਦ … Read more

ਪਰਵਿੰਦਰ ਝੋਟਾ ਕਤਲਕਾਂਡ:-ਵਿਧਾਇਕਾ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ,ਕਿਸਾਨ ਆਗੂ ਹੋਇਆ ਜ਼ਖ਼ਮੀ

  ਤਲਵੰਡੀ ਸਾਬੋ 19 ਅਕਤੂਬਰ (ਅੰਮ੍ਰਿਤ ਮਲਕਾਣਾ ) ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਉਪਰੰਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਬਣਾਈ ਸੰਘਰਸ਼ ਕਮੇਟੀ ਵੱਲੋਂ ਅੱਜ ਸੱਤਾਧਿਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਾਹਨਤ ਪੱਤਰ ਸੌਂਪੇ ਜਾਣ ਦੇ ਉਲੀਕੇ ਪ੍ਰੋਗਰਾਮ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ … Read more

“ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਜੰਗਲ ਰਾਜ ਵੱਲ ਧੱਕ ਦਿੱਤੈ ‘ਆਪ’ ਸਰਕਾਰ ਨੇ”-ਗੁਰਬਾਜ਼ ਸਿੰਘ ਸਿੱਧੂ

ਰਾਮਾ ਮੰਡੀ, 19 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ) ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਂ ‘ਤੇ ਸੱਤਾ ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਸਰਕਾਰ ਦਾ ਕਾਰਜਕਾਲ ਹੁਣ ਜਦੋਂ ਆਪਣੇ ਆਖਰੀ ਪੜਾਅ ਤੇ ਹੈ ਤਾਂ ਸਰਕਾਰ ਦੀ ਪੜਚੋਲ ਉਪਰੰਤ ਨਚੋੜ ਇਹ ਨਿਕਲਦਾ ਹ ੈਕਿ ਇਸ ਸਰਕਾਰ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਜੰਗਲ ਰਾਜ ਵੱਲ ਧੱਕ … Read more

ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਰਾਮਾ ਮੰਡੀ, 19 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਮਨਮੋਹਕ ਝਾਕੀਆਂ, ਨਾਟਕੀ ਪੇਸ਼ਕਾਰੀਆਂ ਅਤੇ ਰਾਵਣ ਦਹਿਨ ਕਰਵਾਇਆ ਗਿਆ। ਸਮਾਗਮ ਰਾਹੀਂ ਵਿਿਦਆਰਥੀਆਂ ਨੂੰ ਭਾਰਤੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਦੀ … Read more

ਸ੍ਰੀ ਅਸਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਰਾਮਾ ਮੰਡੀ, 19 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)ਸ਼ਹਿਰ ਦੇ ਉੱਘੇ ਸਮਾਜ ਸੇਵੀ ਸੌਰਵ ਮਿੱਤਲ ਉਰਫ ਸਨੀ ਦੇ ਪਰਿਵਾਰ ਵੱਲੋਂ ਨਵਰਾਤਿਆਂ ਅਤੇ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਦੀ ਪੂਜਾ ਕਰਨ ਤੋਂ ਉਪਰੰਤ ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੌਰਵ ਮਿੱਤਲ ਸਨੀ, ਗੌਰਵ ਮਿੱਤਲ, ਨਿਰਮਲ ਮਿੱਤਲ, … Read more

ਮਿਲੇਨੀਅਮ ਸਕੂਲ ਵਿਖੇ ਵਿਜੇਦਸ਼ਮੀ (ਦੁਸਹਿਰਾ )ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

ਵਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਵਿਜੇਦਸ਼ਮੀ ਦਾ ਤਿਉਹਾਰ ਮਨਾਇਆ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਦਿੱਤਾ ਸੰਦੇਸ਼   ਸੰਗਤ ਮੰਡੀ 19 ਅਕਤੂਬਰ (ਅਮਨ ਸਰਦਾਰਗੜ੍ਹ)ਮਿਲੇਨੀਅਮ ਸਕੂਲ, ਡੱਬਵਾਲੀ ਵਿਜੇਦਸ਼ਮੀ ਦਾ ਸ਼ੁਭ ਤਿਉਹਾਰ ਬੜੇ ਉਤਸ਼ਾਹ, ਜੋਸ਼ ਅਤੇ ਧੂਮਧਾਮ ਨਾਲ ਮਨਾਇਆ ਗਿਆ।ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਨਾਲ … Read more

ਖੇਤ ਮਜ਼ਦੂਰ ਸਭਾ ਵੱਲੋਂ ਬੀਡੀਪੀਓ ਦਫ਼ਤਰ ਸੰਗਤ ਅੱਗੇ ਰੋਸ਼ ਧਰਨਾ ਲਗਾਕੇ ਕੀਤੀ ਨਾਅਰੇਬਾਜ਼ੀ

ਮਨਰੇਗਾ ਕਾਨੂੰਨ ਬਹਾਲ ਕਰਨ, 700 ਰੁਪਏ ਦਿਹਾੜੀ ਅਤੇ ਪੱਕੇ ਰੁਜ਼ਗਾਰ ਸਮੇਤ ਹੋਰ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਸੰਗਤ ਮੰਡੀ, 19 ਅਕਤੂਬਰ ਅਮਨ ਸਰਦਾਰਗੜ੍ਹ- ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਜ਼ਿਲ੍ਹਾ ਆਗੂ ਕਾਮਰੇਡ ਮਿੱਠੂ ਸਿੰਘ ਘੁੱਦਾ ਉਮਰਦੀਨ ਜੱਸੀ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਸੰਗਤ ਅੱਗੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ … Read more

ਬਠਿੰਡਾ ਦਿਹਾਤੀ ‘ਚ ਅੱੈਮ.ਅੱੈਲ.ਏ ਅਤੇ ਹਲਕਾ ਇੰਚਾਰਜ ਦੇ ਘਰ ਪਹੁੰਚਾਏ ਲਾਹਣਤ-ਪੱਤਰ

ਸੰਗਤ ਮੰਡੀ,19 ਅਕਤੂਬਰ (ਅਮਨ ਸਰਦਾਰਗੜ੍ਹ) ਅਕਾਲੀਦਲ ਵਾਰਿਸ ਪੰਜਾਬ ਦੇ ਬਠਿੰਡਾ ਦਿਹਾਤੀ ਦੀ ਟੀਮ ਵਲੋਂ ਹਲਕਾ ਸੇਵਾਦਰ ਹਰਮੰਦਰ ਸਿੰਘ ਗੁਲਾਬਗੜ੍ਹ ਦੀ ਅਗਵਾਈ ‘ਚ ਮਜੂਦਾ ਸਰਕਾਰ ਦੇ ਹਲਕਾ ਇੰਚਾਰਜ ਗੋਪਾਲ ਕੋਟਫੱਤਾ ਦੇ ਦਫ਼ਤਰ ਅਤੇ ਐੱਮ.ਐੱਲ.ਏ ਅਮਿਤ ਰਤਨ ਕੋਟਫੱਤਾ ਦੀ ਰਿਹਾਇਸ਼ ‘ਤੇ ਲਾਹਨਤ ਪੱਤਰ ਲਾਏ ਗਏ ਙ ਜਿਕਰਯੋਗ ਹੈ ਕਿ ਪਿਛਲੇ ਦਿਨੀ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ … Read more