ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ! ਜ਼ਰਾ ਇੱਧਰ ਵੀ ਨਜ਼ਰ ਮਾਰਿਓ ।

-ਸੰਗਤ ਗੈਸ ਏਜੰਸੀ ਮਾਲਕ ਦੇ ਕੁਰਖ਼ਤ ਰਵਈਏ ਤੋਂ ਤੰਗ ਲੋਕਾਂ ਵੱਲੋਂ ਧਰਨਾ ਲਾਉਣ ਦਾ ਐਲਾਨ;ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਿਆ ਪੱਤਰ- ਬਠਿੰਡਾ/ਸੰਗਤ ਮੰਡੀ 15 ਅਪ੍ਰੈਲ (ਯ ਪ ) ਸੰਗਤ ਇੰਡੇਨ ਗੈਸ ਏਜੰਸੀ ਦੇ ਮਾਲਕ ਦੇ ਕੁਰਖ਼ਤ ਰਵੱਈਏ ਤੋਂ ਪ੍ਰੇਸ਼ਾਨ ਅਤੇ ਰੋਜ਼-ਰੋਜ਼ ਲੰਮੀਆਂ ਲਾਈਨਾ ਲਾ ਕੇ ਗੈਸ ਏਜੰਸੀ ਅੱਗੇ ਸਾਰਾ -ਸਾਰਾ ਦਿਨ ਖੜ੍ਹੇ ਰਹਿਣ ਤੇ ਸ਼ਾਮ ਨੂੰ … Read more

ਪੰਜਾਬ ਕਾਂਗਰਸ ਪਾਰਟੀ ਵੱਲੋਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਤੀਸਰੀ ਵਾਰ ਬਲਾਕ ਪ੍ਰਧਾਨ ਨਿਯੁਕਤ

    ਤਲਵੰਡੀ ਸਾਬੋ, 15 ਅਪ੍ਰੈਲ (ਅੰਮ੍ਰਿਤ ਮਲਕਾਣਾ ) ਸੰਗਠਨ ਸਿਰਜਣ ਅਭਿਆਨ ਦੇ ਤਹਿਤ ਪੰਜਾਬ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਗਏ ਸਰਗਰਮ ਕੰਮਾਂ ਨੂੰ ਦੇਖਦੇ ਹੋਏ ਮਿਹਨਤੀ ਅਤੇ ਲੋਕਪ੍ਰਿਯ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੂੰ ਤੀਜੀ ਵਾਰ ਬਲਾਕ ਤਲਵੰਡੀ ਸਾਬੋ ਤੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ … Read more

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ ਸਜਾਇਆ ਰਵਾਇਤੀ ਮਹੱਲਾ

-ਜਥੇ:ਬਾਬਾ ਟੇਕ ਸਿੰਘ ਵੱਲੋਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼- ਫੋਟੋ ਕੈਪਸ਼ਨ:ਤਖਤ ਸਾਹਿਬ ਤੋਂ ਰਵਾਇਤੀ ਮਹੱਲਾ ਸਜਾਉਣ ਸਮੇਂ ਪੰਜ ਪਿਆਰੇ ਤੇ ਜਥੇਦਾਰ ਬਾਬਾ ਟੇਕ ਸਿੰਘ ਤਲਵੰਡੀ ਸਾਬੋ 15 ਅਪ੍ਰੈਲ (ਅੰਮ੍ਰਿਤ ਮਲਕਾਣਾ ) ਖਾਲਸਾ ਸਾਜਨਾ ਦਿਵਸ ਵੈਸਾਖੀ ਜੋੜ ਮੇਲ ਦੇ ਆਖਿਰੀ ਦਿਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਸਰਪ੍ਰਸਤੀ ਹੇਠ … Read more

ਦੀਪਕ ਜੈਤੋਈ ਦੇ ਜਨਮ ਦਿਹਾੜੇ ‘ਤੇ ਸਾਹਿਤਕ ਸਮਾਗਮ 18 ਨੂੰ

ਜੈਤੋ, 15 ਅਪ੍ਰੈਲ (ਯ ਪ ) ਇਲਾਕੇ ਦੀ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਵੱਲੋਂ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋ ਦੇ ਜਨਮ ਦਿਹਾੜੇ ਮੌਕੇ 18 ਅਪਰੈਲ ਨੂੰ ਵਿਸ਼ੇਸ਼ ਸਾਹਿਤਕ ਸਮਾਗਮ ਦੀਪਕ ਦੀ ਲੋਅ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਝੱਖੜਵਾਲਾ ਤੇ ਸਕੱਤਰ ਹਰਮੇਲ ਪਰੀਤ ਨੇ ਦੱਸਿਆ ਇਹ … Read more

ਐੱਸ.ਐੱਮ.ਓ ਵੱਲੋਂ ਖੂਨ ਦਾਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ

ਤਲਵੰਡੀ ਸਾਬੋ,15 ਅਪ੍ਰੈਲ (ਅੰਮ੍ਰਿਤ ਮਲਕਾਣਾ ) ਵਿਸਾਖੀ ਮੇਲੇ ਦੇ ਦੌਰਾਨ ਸਿਵਲ ਹਸਪਤਾਲ (SDH) ਤਲਵੰਡੀ ਸਾਬੋ ਵਿੱਚ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੇਲੇ ਦੇ ਦੂਜੇ ਦਿਨ ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਕਾਂਤ ਗੁਪਤਾ ਵੱਲੋਂ ਖੁਦ ਖੂਨਦਾਨ ਕਰਕੇ ਕੈੰਪ ਦਾ ਆਗਾਜ਼ ਕੀਤਾ।ਉਹਨਾਂ ਦੀ ਪ੍ਰੇਰਨਾ ਸਦਕਾ ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਸਮੇਤ 65 ਲੋਕਾਂ … Read more