ਆਰਟੀਆਈ ਰਾਹੀਂ ਖੁਲਾਸਾ:ਮਨਪ੍ਰੀਤ ਬਾਦਲ ਨੇ ਮੁਨਾਫ਼ਾ ਕਮਾਉਣ ਵਾਲ਼ੀਆਂ ਸੰਸਥਾਵਾਂ ਨੂੰ ਵੰਡੇ ਸਨ ਪੈਸੇ ; ਆਪਣੇ ਚਹੇਤਿਆਂ ਨੂੰ ਕੀਤਾ ਖੁਸ਼
ਬਠਿੰਡਾ, 10 ਅਪ੍ਰੈਲ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਮਨਪ੍ਰੀਤ ਬਾਦਲ ਜੋ ਕਿ ਪੰਜਾਬ ਦੇ ਭਲੇ ਲਈ ਲੋਕਾਂ ਦੇ ਦਿਲ ਲੁਭਵਾਉਣ ਵਾਲੀਆਂ ਗੱਲਾਂ ਕਰਨ ਲਈ ਜਾਣੇ ਜਾਂਦੇ ਹਨ ਪਰ ਜੇਕਰ ਉਹਨਾਂ ਦਾ ਅਮਲ ਦੇਖਿਆ ਜਾਵੇ ਤਾਂ ਬਹੁਤਾ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ। ਉਹਨਾਂ ਨੇ ਵਿੱਤ ਮੰਤਰੀ ਰਹਿੰਦਿਆਂ ਬਠਿੰਡਾ ਦੀਆਂ ਮੁਨਾਫਾ ਕਮਾਉਣ ਵਾਲੀਆਂ ਸੰਸਥਾਵਾਂ … Read more

