ਰਾਮਾਂ ਮੰਡੀ ਵਿੱਚ ਜ਼ਖ਼ਮੀ ਵੱਛੇ ਦੀ ਜਾਨ ਬਚਾਉਣ ਲਈ ਅੱਗੇ ਆਏ ਸੇਵਾਦਾਰ
ਰਾਮਾਂ ਮੰਡੀ, 28 ਅਕਤੂਬਰ (ਰਾਮਪਾਲ ਅਰੋੜਾ)ਰਾਮਾਂ ਮੰਡੀ ਵਿਖੇ ਬੇਸਹਾਰਾ ਅਤੇ ਲੋੜਵੰਦ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਵਿੱਚ ਲਗਾਤਾਰ ਯਤਨਸ਼ੀਲ ਸੰਸਥਾਵਾਂ ਨੇ ਇੱਕ ਵਾਰ ਫਿਰ ਮਾਨਵਤਾ ਅਤੇ ਜੀਵ ਦਇਆ ਦੀ ਉਦਾਹਰਨ ਪੇਸ਼ ਕੀਤੀ ਹੈ। ਬੀਤੇ ਦਿਨੀਂ ਮਿਲੀ ਸੂਚਨਾ ਦੇ ਆਧਾਰ ‘ਤੇ, ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਵੱਛੇ ਦਾ ਮੌਕੇ ‘ਤੇ ਪਹੁੰਚ ਕੇ … Read more

