ਪਿੰਡ ਗੁਰਥੜੀ ਵਿਖੇ ਚੌਥਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਗੁਰਥੜੀ ਦੀ ਟੀਮ ਨੇ ਪਹਿਲਾ, ਚੁੱਘੇ ਖੁਰਦ ਨੇ ਦੂਜਾ ਅਤੇ ਖੂਹੀਆਂ ਮਲਕਾਣਾ ਨੇ ਤੀਜਾ ਸਥਾਨ ਕੀਤਾ ਹਾਸਲ ਸੰਗਤ ਮੰਡੀ, 14 ਅਕਤੂਬਰ (ਅਮਨ ਸਰਦਾਰਗੜ੍ਹ) ਪਿੰਡ ਗੁਰਥੜੀ ਵਿਖੇ ਪਿੰਡ ਵਾਸੀਆਂ, ਨਗਰ ਪੰਚਾਇਤ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਵੱਲੋਂ ਚੌਥਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਕਾਲਾ ਸਿੰਘ ਵੱਲੋਂ ਕੀਤਾ ਗਿਆ। … Read more

