‘ਪੰਜਾਬ ਬੰਦ’ ਨੂੰ ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਮਿਲਿਆ ਭਰਪੂਰ ਸਮਰਥਨ,ਪਿੰਡਾਂ ‘ਚ ਵੀ ਲੱਗੇ ਧਰਨੇ

ਅਕਾਲੀ ਦਲ ਵਾਰਿਸ ਪੰਜਾਬ ਦੇ ਅਗੂਆਂ ਨੇ ਕੀਤਾ ਪ੍ਰਦਰਸ਼ਨ ਫੋਟੋ ਕੈਪਸ਼ਨ:ਪੰਜਾਬ ਬੰਦ ਦੌਰਾਨ ਬੰਦ ਨਜ਼ਰ ਆ ਰਿਹਾ ਤਲਵੰਡੀ ਸਾਬੋ ਦਾ ਇੱਕ ਬਜ਼ਾਰ   ਨਿਸ਼ਾਨ ਏ ਖਾਲਸਾ ਚੌਂਕ ਚ ਨਾਅਰੇਬਾਜ਼ੀ ਕਰਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ) ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ‘ਪੰਜਾਬ ਬੰਦ’ ਦੇ … Read more

‘ਪੰਜਾਬ ਬੰਦ’ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕੱਢਿਆ ਮਾਰਚ,ਸੜ੍ਹਕ ‘ਤੇ ਬੈਠ ਕੀਤਾ ਸਿਮਰਨ

  ਫੋਟੋ ਕੈਪਸ਼ਨ:ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ)ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਸਮੱਰਥਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਾਇਨਾਤ ਮੁਲਾਜ਼ਮਾਂ ਨੇ ਅੱਜ ਤਖਤ ਸਾਹਿਬ ਦੇ ਮੈਨੇਜ਼ਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੀ … Read more

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ,10 ਮੈਂਬਰ ਐਲਾਨੇ ਗਏ ਜੇਤੂ

ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ ) ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਸਹਿਕਾਰੀ ਸੁਸਾਇਟੀ ‘ਦੀ ਦਮਦਮਾ ਸਾਹਿਬ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ’ ਦੀ ਚੋਣ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜੀ ਗਈ ਜਿਸਦੇ ਸ਼ਾਮ ਸਮੇਂ ਐਲਾਨੇ ਨਤੀਜੇ ਮਿਲੇ ਜੁਲੇ ਰਹੇ।ਉੱਧਰ ਮੈਂਬਰਾਂ ਦੇ ਜੇਤੂ ਐਲਾਨੇ ਜਾਣ ਤੋਂ ਬਾਅਦ ਹੁਣ ਪ੍ਰਧਾਨਗੀ ਲਈ ਜੋੜ ਤੋੜ ਸ਼ੁਰੂ ਹੋ … Read more

ਡੀ.ਟੀ.ਐਫ਼ ਵੱਲੋਂ 23 ਅਗਸਤ ਦੀ ਸਤੌਜ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ; ਅਧਿਆਪਕਾਂ ਵਿੱਚ ਭਾਰੀ ਉਤਸਾਹ

“ਡੀ.ਟੀ.ਐਫ਼ ਕਾਰਕੁਨ ਹਜ਼ਾਰਾਂ ਦੀ ਗਿਣਤੀ ਵਿੱਚ ਸਤੌਜ ਪਹੁੰਚਣਗੇ“ :-ਡੀ. ਟੀ. ਐਫ਼. ਪੰਜਾਬ   ਫੋਟੋ ਕੈਪਸ਼ਨ : ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਜਥੇਬੰਦੀ ਦੇ ਆਗੂ ਸਤੌਜ ਰੈਲੀ ਦੀ ਕੰਪੇਨ ਕਰਦੇ ਹੋਏ ਸੰਗਤ ਮੰਡੀ 21 ਅਗਸਤ ਚਰਨਜੀਤ ਮਛਾਣਾ ਪੁਰਾਣੀ ਪੈਨਸ਼ਨ ਬਾਹਲੀ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਮੰਚ ਵੱਲੋਂ 23 ਅਗਸਤ ਨੂੰ ਮੁੱਖ … Read more

ਪੰਚਾਇਤ ਦੀ ਸਖ਼ਤੀ ਮਗਰੋਂ ਗੈਸ ਏਜੰਸੀ ਨੇ ਘਰ-ਘਰ ਸਿਲੰਡਰ ਪਹੁੰਚਾਉਣੇ ਕੀਤੇ ਸ਼ੁਰੂ

“ਖਪਤਕਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ” :- ਸਰਪੰਚ ਕਲਵਿੰਦਰ ਕੌਰ ਸੰਗਤ ਮੰਡੀ, 21 ਅਗਸਤ (ਚਰਨਜੀਤ ਮਛਾਣਾ) ਪਿੰਡ ਮਛਾਣਾ ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਗੈਸ ਏਜੰਸੀ ਦੀ ਕਥਿਤ ਅਣਗਹਿਲੀ ਦਾ ਗ੍ਰਾਮ ਪੰਚਾਇਤ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਇਸ ਸਬੰਧੀ ਪੰਚਾਇਤ ਵੱਲੋਂ ਮੈਸ. ਮਨਰੂਪ ਇੰਡੇਨ ਸਰਵਿਸ, ਤਲਵੰਡੀ ਸਾਬੋ … Read more

ਭਗਤਾ ਭਾਈ ਕਾ ਪੁਲਿਸ ਵੱਲੋਂ 01 ਵਿਅਕਤੀ 4 ਕੁਇੰਟਲ ਚੂਰਾ ਪੋਸਤ ਸਮੇਤ ਕਾਬੂ

ਬਠਿੰਡਾ,21 ਅਗਸਤ (ਗੁਰਸੇਵਕ ਚੁੱਘੇ ਖੁਰਦ) ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਗਤਾ ਭਾਈਕਾ ਦੀਆਂ ਪੁਲਿਸ ਟੀਮ ਵੱਲੋਂ ਮੁਖਬਰੀ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 04 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ। ਬੀਤੇ ਰੋਜ਼ … Read more