ਝਾਰਖੰਡ ਵਿੱਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ ਵਿੱਚ ਰੈਲੀਆਂ

ਬਠਿੰਡਾ 13,ਅਗਸਤ(ਗੁਰਸੇਵਕ ਚੁੱਘੇ ਖੁਰਦ ) ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਝਾਰਖੰਡ ਵਿੱਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ ਵਿੱਚ ਪੁਲਿਸ ਅਤੇ ਹਕੂਮਤੀ ਜਬਰ ਵਿਰੁੱਧ ਵੱਖ-ਵੱਖ ਕਾਲਜਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ, ਬਿਕਰ ਪੂਹਲਾ, ਅਤੇ ਅੰਕਿਤਾ ਨੇ ਕਿਹਾ JPSC ਅਤੇ JSSC ਭਰਤੀ ਪ੍ਰੀਖਿਆਵਾਂ ਵਿੱਚ ਹੋਈਆਂ ਕੁਤਾਹੀਆਂ ਵਿਰੁੱਧ ਪਿਛਲੇ ਦਿਨਾਂ ਤੋਂ … Read more

4500 ਕੈਪਸੂਲ ਤੇ ਗੋਲੀਆਂ ਬਰਾਮਦ

  ਕਾਲਿਆਂਵਾਲ਼ੀ, 13 ਅਗਸਤ (ਮਹਾਂਵੀਰ ਕਾਲਿਆਂਵਾਲ਼ੀ) ਬੜਾਗੁੜਾ ਪੁਲਿਸ ਨੇ ਪਿੰਡ ਝਿੜੀ ਤੋਂ ਇੱਕ ਵਿਅਕਤੀ ਨੂੰ ਮੈਡੀਕਲ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਡਰੱਗ ਅਧਿਕਾਰੀ ਕੇਸ਼ਵ ਵਸ਼ਿਸ਼ਠ ਨੂੰ ਸੂਚਨਾ ਦੇ ਕੇ ਮੌਕੇ ’ਤੇ ਬੁਲਾਇਆ ਅਤੇ ਕਾਰਵਾਈ ਕੀਤੀ। ਥਾਣਾ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਗਸ਼ਤ ਦੌਰਾਨ ਪਿੰਡ ਝਿੜੀ ਵਿੱਚ ਪਾਰਕ … Read more

Today focus

      ਨਵੇਂ ਬਦਲ ਕੇ ਆਏ ਐਸ.ਐਚ.ਓ. ਨਿਰਮਲਜੀਤ ਸਿੰਘ ਨੇ ਅੱਜ ਰਾਮਾਂ ਥਾਣੇ ਦਾ ਚਾਰਜ ਸੰਭਾਲਿਆ ਰਾਮਾਂ ਮੰਡੀ, 12 ਅਗਸਤ (ਅੰਮ੍ਰਿਤ ਮਲਕਾਣਾ) ਨਵੇਂ ਬਦਲ ਕੇ ਆਏ ਨਿਰਮਲਜੀਤ ਸਿੰਘ ਨੇ ਰਾਮਾਂ ਥਾਣੇ ਦੇ ਐਸ.ਐਚ.ਓ. ਵਜੋਂ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ। ਥਾਣੇ ਵਿੱਚ ਪਹੁੰਚਣ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ … Read more