ਵੇਸਵਾਵਾਂ ਦੀ ਖੁਦਮੁਖਤਿਆਰੀ – ਸੁਪਰੀਮ ਕੋਰਟ ਦੀ “ਵਿਕਟਿਮ ਪ੍ਰੋਟੈਕਸ਼ਨ ਪਲੈਨ” :- ਡਾ.ਗੁਰਸ਼ਰਨ ਕੌਰ ਚੀਮਾ
ਡਾ.ਗੁਰਸ਼ਰਨ ਕੌਰ ਚੀਮਾ ਸੁਪਰੀਮ ਕੋਰਟ ਵਿੱਚ ਚੱਲ ਰਹੇ ਬਾਈ ਸਾਲ ਪੁਰਾਣੇ ਮਾਮਲੇ ‘ਪ੍ਰਜਵਾਲਾ ਬਨਾਮ ਭਾਰਤ ਸਰਕਾਰ’ ਵਿੱਚ ਮਿਤੀ 29 ਮਈ 2026 ਨੂੰ 298 ਸਫਿਆਂ ਦਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਵਪਾਰਕ ਜਿਨਸੀ ਸ਼ੋਸ਼ਣ ਲਈ ਮਨੁੱਖੀ ਤਸਕਰੀ ਨੂੰ ਰੋਕਣ ਅਤੇ ਆਪਣੀ ਮਰਜ਼ੀ ਨਾਲ ਜਿਨਸੀ ਕੰਮ ਕਰਨ ਵਾਲਿਆਂ … Read more

