ਆਸ਼ਾ ਦਿਵਸ ਮੌਕੇ ਬਲਾਕ ਸੰਗਤ ਦੀਆਂ ਆਸ਼ਾ ਨੂੰ ਕੀਤਾ ਸਨਮਾਨਿਤ
– ਪਿੰਡ ਰਾਏਕੇ ਕਲਾਂ ਤੋਂ ਵੀਰਪਾਲ ਕੌਰ, ਪਿੰਡ ਬਾਂਡੀ ਤੋ ਕਰਮਜੀਤ ਕੌਰ ਅਤੇ ਪਿੰਡ ਕੁੱਟੀ ਤੋਂ ਲਖਵੀਰ ਕੌਰ ਹੋਏ ਸਨਮਾਨਿਤ- – ਆਸ਼ਾ ਦਿਵਸ ਦੀ ਸ਼ੁਰੂਆਤ, ਹਰ ਸਾਲ ਮਨਾਇਆ ਜਾਵੇਗਾ ਆਸ਼ਾ ਦਿਵਸ ਸੰਗਤ ਮੰਡੀ ,27 ਅਪ੍ਰੈਲ(ਯ ਪ ) ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਸੰਗਤ ਵਿਖੇ ਅੱਜ ਪਹਿਲਾ ਆਸ਼ਾ … Read more

