Home » ਤਾਜ਼ਾ ਖ਼ਬਰਾਂ » ਪੱਤਰਕਾਰ ਤਰਸੇਮ ਸਿੰਗਲਾ ਦੀ ਪਤਨੀ ਦੇ ਦੇਹਾਂਤ ‘ਤੇ ਮੁਹਤਬਰ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ

ਪੱਤਰਕਾਰ ਤਰਸੇਮ ਸਿੰਗਲਾ ਦੀ ਪਤਨੀ ਦੇ ਦੇਹਾਂਤ ‘ਤੇ ਮੁਹਤਬਰ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ

News Portal Development Companies In India

ਤਲਵੰਡੀ ਸਾਬੋ 09 ਸਤੰਬਰ (ਅਮ੍ਰਿਤ ਮਲਕਾਣਾ) ਉੱਪ-ਮੰਡਲ ਅਧੀਨ ਆਉਂਦੇ ਵਪਾਰਕ ਨਗਰ ਰਾਮਾਂ ਮੰਡੀ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਤਰਸੇਮ ਸਿੰਗਲਾ ਦੀ ਧਰਮਪਤਨੀ ਰਜਨੀ ਸਿੰਗਲਾ ਦੇ ਦੇਹਾਂਤ ਤੇ ਜਿੱਥੇ ਨਗਰ ਦੇ ਪੱਤਰਕਾਰ ਭਾਈਚਾਰੇ ਨੇ ਅਫਸੋਸ ਜ਼ਾਹਿਰ ਕੀਤਾ ਹੈ ਉਥੇ ਮੁਹਤਬਰ ਸ਼ਖ਼ਸੀਅਤਾਂ ਨੇ ਵੀ ਤਰਸੇਮ ਸਿੰਗਲਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੱਖੋ-ਵੱਖਰੇ ਪ੍ਰੈੱਸ ਬਿਆਨਾਂ ਰਾਹੀਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ,ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ,ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ,ਜਥੇਦਾਰ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ,ਸੀ.ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ,ਸੀ.ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ,ਬਸਪਾ ਦੇ ਸੂਬਾ ਸਕੱਤਰ ਮਾ.ਜਗਦੀਪ ਸਿੰਘ ਗੋਗੀ,ਭਾਜਪਾ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ,ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਕੁਲਦੀਪ ਸਿੰਘ ਗੋਸਲ,ਬਸਪਾ ਹਲਕਾ ਇੰਚਾਰਜ ਹਰਨੇਕ ਸਿੰਘ ਜਗਾ ਰਾਮ ਤੀਰਥ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਸਕੱਤਰ ਸਰੂਪ ਸਿੰਘ ਰਾਮਾਂ,ਬੀਬਾ ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕਿਟ ਕਮੇਟੀ ਰਾਮਾਂ,ਨਗਰ ਕੌਂਸਲ ਤਲਵੰਡੀ ਸਾਬੋ ਪ੍ਰਧਾਨ ਵੱਲੋਂ ਹਰਜੀਤ ਸਿੰਘ ਸਰਾਂ,ਬਾਰ ਅੇੈਸੋਸੀਏਸ਼ਨ ਤਲਵੰਡੀ ਸਾਬੋ ਪ੍ਰਧਾਨ ਐਡਵੋਕੇਟ ਸਤਿੰਦਰ ਸਿੰਘ ਸਿੱਧੂ,ਟਰੱਕ ਯੂੁਨੀਅਨ ਤਲਵੰਡੀ ਸਾਬੋ ਪ੍ਰਧਾਨ ਅਵਤਾਰ ਸਿੰਘ ਤਾਰ ਭਾਊ,ਕ੍ਰਿਸ਼ਨ ਕੁਮਾਰ ਕਾਲਾ ਤੇ ਮਦਨ ਲਾਲ ਲਹਿਰੀ ਦੋਵੇਂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ,ਅਸ਼ੋਕ ਕੁਮਾਰ ਗੋਇਲ ਤੇ ਸੁਖਵੰਤ ਸਿੰਘ ਕਾਲਾ ਦੋਵੇਂ ਕੌਂਸਲਰ ਰਾਮਾਂ,ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ,ਸੀ.ਅਕਾਲੀ ਆਗੂ ਦਵਿੰਦਰ ਸਿੰਘ ਕੋਟਬਖਤੂ,ਸੀ.ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ,ਰਾਮਪਾਲ ਸਿੰਘ ਸਿੱਧੂ ਸਰਪੰਚ ਮਲਕਾਣਾ ਤੇ ਗੁਰਜੀਵਨ ਸਿੰਘ ਗਾਟਵਾਲੀ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ,ਅਵਤਾਰ ਸਿੰਘ ਮੈਨੂੰਆਣਾ ਦੇ ਜਸਕਰਨ ਸਿੰਘ ਗੁਰੂਸਰ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਤਲਵੰਡੀ ਸਾਬੋ,ਸਹਾਰਾ ਕਲੱਬ ਚੇਅਰਮੈਨ ਬਰਿੰਦਰਪਾਲ ਮਹੇਸ਼ਵਰੀ,ਮਾਲਵਾ ਵੈੱਲਫੇਅਰ ਕਲੱਬ ਦੇ ਅੰਮ੍ਰਿਤਪਾਲ ਸਿੰਘ ਬਰਾੜ ਤੋਂ ਇਲਾਵਾ ਦਮਦਮਾ ਸਾਹਿਬ ਪ੍ਰੈੱਸ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਮੁਨੀਸ਼ ਗਰਗ,ਸਰਪ੍ਰਸਤ ਰਣਜੀਤ ਸਿੰਘ ਰਾਜੂ,ਚੇਅਰਮੈਨ ਜਗਜੀਤ ਸਿੰਘ ਸਿੱਧੂ,ਲਕਵਿੰਦਰ ਸ਼ਰਮਾਂ,ਰਵਜੋਤ ਸਿੰਘ ਰਾਹੀ,ਗੁਰਜੰਟ ਸਿੰਘ ਨਥੇਹਾ,ਭਾਈ ਮਾਨ ਸਿੰਘ,ਰਾਮ ਜਿੰਦਲ ਜਗਾ,ਖੁਸ਼ਦੀਪ ਸਿੰਘ ਖੁਸ਼ੀ ਗਿੱਲ,ਸੁਰਿੰਦਰ ਦਮਦਮੀ,ਅੰਮ੍ਰਿਤ ਮਲਕਾਣਾ,ਹਰਭਜਨ ਸਿੰਘ ਖਾਲਸਾ ਆਦਿ ਨੇ ਬੀਬੀ ਰਜਨੀ ਸਿੰਗਲਾ ਦੇ ਦੇਹਾਂਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਪੱਤਰਕਾਰ ਤਰਸੇਮ ਸਿੰਗਲਾ ਅਤੇ ਸਮੁੱਚੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।

Leave a Comment

Will the middle class get relief from the first general budget of Modi 3.0?