‘ਖੇਡਾਂ ਵਤਨ ਪੰਜਾਬ ਦੀਆਂ’ ਲਈ ਪਿੰਡ ਪੱਧਰ ’ਤੇ ਸਰਗਰਮੀਆਂ ਤੇਜ਼

15 ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੇ ਲੋਕ ਲੈ ਸਕਦੇ ਹਨ ਹਿੱਸਾ ਗੋਪਾਲ ਸਿੰਘ ਕੋਟਫੱਤਾ ਵੱਲੋਂ ਬਠਿੰਡਾ ਅਤੇ ਸੰਗਤ ਬਲਾਕ ਦੇ ਸਰਪੰਚਾਂ ਨਾਲ ਮੀਟਿੰਗਾਂ, ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਸੰਗਤ ਮੰਡੀ 09 ਸਤੰਬਰ (ਅਮਨ ਸਰਦਾਰਗੜ੍ਹ) ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਲੈ ਕੇ ਹਲਕਾ ਬਠਿੰਡਾ ਦਿਹਾਤੀ ਵਿੱਚ ਖੇਡਾਂ ਪ੍ਰਤੀ ਲੋਕਾਂ … Read more

ਪੱਤਰਕਾਰ ਤਰਸੇਮ ਸਿੰਗਲਾ ਦੀ ਪਤਨੀ ਦੇ ਦਿਹਾਂਤ ‘ਤੇ ਜਰਨਲਿਸਟ ਪ੍ਰੈੱਸ ਕਲੱਬ ਰਜਿ: ਪੰਜਾਬ ਵੱਲੋਂ ਦੁੱਖ ਦਾ ਪ੍ਰਗਟਾਵਾ

ਸੰਗਤ ਮੰਡੀ 9 )ਅਮਨ ਸਰਦਾਰਗੜ੍ਹ) ਪੱਤਰਕਾਰ ਤਰਸੇਮ ਕੁਮਾਰ ਸਿੰਗਲਾ ਦੀ ਧਰਮ ਪਤਨੀ ਰਜਨੀ ਸਿੰਗਲਾ ਦੀ ਅਚਾਨਕ ਮੌਤ ਹੋਣ ਕਾਰਨ ਰਾਮਾ ਮੰਡੀ ਦੀ ਸਾਰੀਆਂ ਹੀ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਸ ਦੁੱਖ ਦੀ ਘੜੀ ਦਾ ਬੜੇ ਹੀ ਦੁੱਖੀ ਹਿਰਦੇ ਨਾਲ ਦੁੱਖ ਪ੍ਰਗਟਾਇਆ ਜੋ ਕਿ ਇੱਕ ਸਾਲ ਤੋਂ ਇਲਾਜ ਚੱਲ ਰਿਹਾ ਸੀ ਰਜਨੀ ਸਿੰਗਲਾ ਦੀ ਅਚਾਨਕ ਮੌਤ … Read more

ਪੱਤਰਕਾਰ ਤਰਸੇਮ ਸਿੰਗਲਾ ਦੀ ਪਤਨੀ ਦੇ ਦੇਹਾਂਤ ‘ਤੇ ਮੁਹਤਬਰ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ

ਤਲਵੰਡੀ ਸਾਬੋ 09 ਸਤੰਬਰ (ਅਮ੍ਰਿਤ ਮਲਕਾਣਾ) ਉੱਪ-ਮੰਡਲ ਅਧੀਨ ਆਉਂਦੇ ਵਪਾਰਕ ਨਗਰ ਰਾਮਾਂ ਮੰਡੀ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਤਰਸੇਮ ਸਿੰਗਲਾ ਦੀ ਧਰਮਪਤਨੀ ਰਜਨੀ ਸਿੰਗਲਾ ਦੇ ਦੇਹਾਂਤ ਤੇ ਜਿੱਥੇ ਨਗਰ ਦੇ ਪੱਤਰਕਾਰ ਭਾਈਚਾਰੇ ਨੇ ਅਫਸੋਸ ਜ਼ਾਹਿਰ ਕੀਤਾ ਹੈ ਉਥੇ ਮੁਹਤਬਰ ਸ਼ਖ਼ਸੀਅਤਾਂ ਨੇ ਵੀ ਤਰਸੇਮ ਸਿੰਗਲਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੱਖੋ-ਵੱਖਰੇ ਪ੍ਰੈੱਸ ਬਿਆਨਾਂ ਰਾਹੀਂ ਕੈਬਨਿਟ … Read more

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਮਹਾਂਵਾਰੀ ਸਵੱਛਤਾ’ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ

ਤਲਵੰਡੀ ਸਾਬੋ(ਅੰਮ੍ਰਿਤ ਮਲਕਾਣਾ)9 ਸਤੰਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ, ਬਠਿੰਡਾ ਵਿਖੇ ਕਾਲਜ ਦੇ ਰੈਡ ਰਿਬਨ ਕਲੱਬ ਅਤੇ ਰੈਡ ਕਰਾਸ ਸੋਸਾਇਟੀ ਵੱਲੋਂ ‘ਜ਼ਿੰਦਗੀ ਜ਼ਿੰਦਾਬਾਦ’ ਮਿਸ਼ਨ ਤਹਿਤ ਗਲੋਬਲ ਸਿੱਖਜ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਪਹਿਚਾਣ’ ਮਹਾਂਵਾਰੀ ਸਵੱਛਤਾ ਜਾਗਰੂਕਤਾ ਮੁਹਿੰਮ ਅਧੀਨ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਮਹਾਂਵਾਰੀ ਦੌਰਾਨ ਸਿਹਤ, … Read more

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਦੋ ਹਲਕਾ ਇੰਚਾਰਜਾਂ ਦਾ ਐਲਾਨ

–ਲੱਖਾ ਸਿਧਾਣਾ ਮੌੜ ਅਤੇ ਮਨਦੀਪ ਸਿੱਧੂ ਤਲਵੰਡੀ ਸਾਬੋ ਦੇ ਇੰਚਾਰਜ ਐਲਾਨੇ- ਤਲਵੰਡੀ ਸਾਬੋ 09 ਸਤੰਬਰ (ਅੰਮ੍ਰਿਤ ਮਲਕਾਣਾ ) ਮਾਲਵੇ ਅੰਦਰ ਵਧਾਈਆਂ ਸਿਆਸੀ ਸਰਗਰਮੀਆਂ ਦੀ ਲੜੀ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੀ ਗਿਣਤੀ ਆਗੂਆਂ ਵੱਲੋਂ ਅੱਜ ਜਿੱਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਗਿਆ ਉਥੇ ਇਸ ਦੌਰਾਨ ਹੀ ਪਾਰਟੀ ਵੱਲੋਂ ਦੋ ਹਲਕਾ ਇੰਚਾਰਜਾਂ ਦਾ ਐਲਾਨ … Read more

ਸ਼ਹਾਦਤ ਵਾਲੇ ਖੇਤਾਂ ‘ਚ ਗੂੰਜੇ ਪਾਸ਼ ਦੇ ਗੀਤ ਕਵਿਤਾਵਾਂ-ਜਨਮ ਦਿਹਾੜਾ ਸਮਾਗਮ ‘ਚ ਪੁੱਜੇ ਹਜ਼ਾਰਾਂ ਲੋਕ

-ਪੰਜਾਬ ਸਰਕਾਰ ਤੋਂ ਪਾਸ਼ ਯਾਦਗਾਰੀ ਕੰਪਲੈਕਸ ਨੂੰ ਬਕਾਇਦਾ ਤੌਰ ‘ਤੇ ਯਾਦਗਾਰ ਐਲਾਨਣ ਦੀ ਮੰਗ- ਲੁਧਿਆਣਾ,9 ਸਤੰਬਰ (ਯੰਗ ਪੀਡੀਆ ਨਿਊਜ਼ )ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ ਪਾਸ਼ ‘ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ ‘ਤੇ ਲੱਗੇ ਵਿਸ਼ਾਲ ਪੰਡਾਲ ‘ਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ ਅਤੇ … Read more

ਸੰਤ ਬਾਬਾ ਪ੍ਰੀਤਮ ਦਾਸ ਜੀ 108(ਮਲਕਾਣੇ) ਵਾਲਿਆਂ ਦੀ ਯਾਦ ਵਿੱਚ ਗੁਪਤ ਦਾਨੀ ਪਰਿਵਾਰ ਵਲੋਂ ਸੰਸਥਾ ਨੂੰ 101 ਬੂਟਿਆਂ ਦਾ ਸਹਿਯੋਗ

  ਰਾਮਾਂ ਮੰਡੀ,9 ਸਤੰਬਰ (ਅਗਰਵਾਲ) ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀ ਜਾਂਦੀ ਸੇਵਾਵਾਂ ਲਈ ਗੁਪਤ ਦਾਨੀ ਪਰਿਵਾਰ ਜੀ ਵੱਲੋਂ ਸ੍ਰੀ ਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ( ਮਲਕਾਣੇ)ਵਾਲਿਆਂ ਦੀ ਯਾਦ ਵਿੱਚ ਲੋਕ ਭਲਾਈ ਸੇਵਾ ਸੰਮਤੀ ਨੂੰ 101 ਬੂਟਿਆਂ ਦਾ ਸਹਿਯੋਗ ਕੀਤਾ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ … Read more

ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ‘ਤੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਗੇਟ, ਸਮੂਹ ਕੈਪਸ ਤੇ ਕਾਲਜ ਮੁਕੰਮਲ ਬੰਦ

​ ਤਲਵੰਡੀ ਸਾਬੋ ,9 ਸਤੰਬਰ (ਅੰਮ੍ਰਿਤ ਮਲਕਾਣਾ ) ​ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਮੁੱਖ ਗੇਟ ਮੁਕੰਮਲ ਤੌਰ ‘ਤੇ ਬੰਦ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਮੁੱਖ ਕੈਂਪਸ, ਰੀਜਨਲ ਸੈਂਟਰਾਂ, ਨੈੱਬਰਹੁੱਡ ਕੈਂਪਸਾਂ ਅਤੇ ਸਮੂਹ ਕੰਸਟੀਚੂਐਂਟ ਕਾਲਜਾਂ ਵਿੱਚ … Read more