ਗੁਰੂ ਕਾਸ਼ੀ ਕਾਲਜ ਦੇ ਪੁਰਾਣੇ ਵਿਿਦਆਰਥੀਆਂ ਦੀ ਇਕੱਤਰਤਾ ਮੌਕੇ ਪ੍ਰੋਫੈਸਰ ਹਰਜਸਪਾਲ ਸਿੰਘ ਸਿੱਧੂ ਸਮੇਤ ਪੰਜ ਜਣਿਆਂ ਦਾ ਕੀਤਾ ਸਨਮਾਨ
ਤਲਵੰਡੀ ਸਾਬੋ, 03 ਨਵੰਬਰ(ਅੰਮ੍ਰਿਤ ਮਲਕਾਣਾ)ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੇ ਪੁਰਾਣੇ ਵਿਿਦਆਰਥੀਆਂ ਵੱਲੋਂ ਬਣਾਏ ਗਰੁੱਪ “ਯਾਰਾਂ ਨਾਲ ਬਹਾਰਾਂ” ਵੱਲੋਂ ਸਮੇਂ ਸਮੇਂ ਤੇ ਸਮਾਗਮ ਕੀਤੇ ਜਾਂਦੇ ਹਨ ।ਇਸੇ ਲੜੀ ਤਹਿਤ ਬੀਤੇ ਦਿਨੀ ਰੈੱਡ ਪਰਲ ਪੈਲੇਸ ਵਿਖੇ ਹੋਏ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗਰੁੱਪ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਹਰਜਸਪਾਲ ਸਿੰਘ ਸਿੱਧੂ ਸਮੇਤ ਪੰਜ ਜਣਿਆਂ ਦਾ ਵਿਸ਼ੇਸ਼ ਸਨਮਾਨ … Read more

