ਬਰਨਾਲਾ-ਮਲੇਰਕੋਟਲਾ ਯੁਵਕ ਮੇਲੇ ਦੌਰਾਨ ਜੱਜ ਸਾਹਿਬਾਨਾਂ ਦੀ ਥੁੜ ਕਾਰਨ ਟੀਮਾਂ ਹੋਈਆਂ ਖੱਜਲ
ਧੂਰੀ,24 ਅਕਤੂਬਰ(ਯੰਗ ਪੀਡੀਆ)ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ ਦੇ ਯੁਵਕ ਭਲਾਈ ਕਲੱਬ ਕੋਲ਼ ਦੇਸ਼ ਭਗਤ ਕਾਲਜ,ਬਰੜਵਾਲ-ਧੂਰੀ ਵਿਖੇ ਚੱਲ ਰਹੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ਯੁਵਕ ਮੇਲੇ ਦੌਰਾਨ ਰੰਗਮੰਚ ਦੀਆਂ ਗਤੀਵਿਧੀਆਂ ਦੀ ਜੱਜਮੈਂਟ ਲਈ ਸ਼ਾਇਦ ਜੱਜਾਂ ਦੀ ਥੁੜ ਪੈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਰੋਜ਼ ਰੰਗਮੰਚ ਦੀਆਂ ਲਘੂ ਫ਼ਿਲਮ,ਮੁਹਾਵਰੇਦਾਰ ਵਾਰਤਾਲਾਪ, ਭੰਡ,ਨੁਕੜਨਾਟਕ ਆਦਿ ਵੱਖ-ਵੱਖ ਆਈਟਮਾਂ ਦੀਆਂ ਪੇਸ਼ਕਾਰੀਆਂ ਹੋਣੀਆਂ ਸਨ ਜਿਨ੍ਹਾਂ ਲਈ ਸਬੰਧਿਤ ਕਲੱਬ … Read more

