ਉੱਘੇ ਵਾਰਤਾਕਾਰ ਮਨਜੀਤ ਸਿੰਘ ਜੀਤ ਦੀ ਪਲੇਠੀ ਕਿਤਾਬ ‘ਯਾਦਾਂ ਦੀਆਂ ਉਦਾਸ ਗਲੀਆਂ’ ਅਤੇ ਪ੍ਰਵਾਸੀ ਸ਼ਾਇਰ ਮੋਹਣਪ੍ਰੀਤ ਸਿੰਘ ਪੱਤੜ ਹੁਰਾਂ ਦਾ ਕਾਵਿ ਸੰਗ੍ਰਹਿ ‘ਸਿਫ਼ਰ ਤੋਂ ਸਫ਼ਰ ਤੀਕ’ ਲੋਕ ਅਰਪਣ
ਬਹੁਪੱਖੀ ਸਾਹਿਤਕਾਰ ਜਸਪਾਲ ਜੱਸੀ ਦਾ ਹੋਇਆ ਵਿਸ਼ੇਸ਼ ਸਨਮਾਨ ਬਠਿੰਡਾ, 15 ਅਕਤੂਬਰ (ਗੁਰਸੇਵਕ ਸਿੰਘ ਚੁੱਘੇ ਖੁਰਦ )ਪਿਛਲੇ ਦਿਨੀਂ ਸਾਹਿਤ ਜਾਗ੍ਰਿਤੀ ਸਭਾ ਰਜਿ: ਬਠਿੰਡਾ ਵੱਲੋਂ ਰੈੱਡ ਕਰਾਸ ਭਵਨ ਬਠਿੰਡਾ ਵਿਖੇ ਜਿੱਥੇ ਪੰਜਾਬੀ ਲੇਖਕ “ਜਸਪਾਲ ਜੱਸੀ” ਦਾ ਪੰਜਾਬੀ ਸਾਹਿਤ ਨੂੰ ਦੇਣ ਲਈ ਸਨਮਾਨ ਕੀਤਾ ਗਿਆ, ਉੱਥੇ ਹੀ ਪੰਜਾਬੀ ਦੀਆਂ ਦੋ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਜਿਸ ਵਿੱਚ … Read more

