ਸੀਵਰੇਜ ਓਵਰਫਲੋ ਤੋਂ ਪ੍ਰਭਾਵਿਤ ਵਾਰਡ ਨੰ:14 ਦਾ ਸਿੱਧੂ ਨੇ ਕੀਤਾ ਨਿਰੀਖਣ,ਹੱਲ ਲਈ ਅਧਿਕਾਰੀਆਂ ਨਾਲ ਕੀਤੀ ਗੱਲ
ਮੌੜ ਮੰਡੀ 02 ਅਕਤੂਬਰ (ਅੰਮ੍ਰਿਤ ਮਲਕਾਣਾ ) ਸੀਵਰੇਜ ਦੇ ਓਵਰਫਲੋ ਕਾਰਨ ਨਰਕਮਈ ਹਾਲਾਤਾਂ ਦਾ ਸਾਹਮਣਾ ਕਰ ਰਹੇ ਮੌੜ ਮੰਡੀ ਦੇ ਵਾਰਡ ਨੰ:14 ‘ਚ ਪਹੁੰਚ ਕੇ ਹਲਕਾ ਮੌੜ ‘ਚ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਨਿਰੀਖਣ ਕਰਦਿਆਂ ਮੌਕੇ ‘ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਦਿਆਂ ਮਸਲੇ ਦੇ ਹੱਲ ਦੀ ਮੰਗ ਕੀਤੀ। … Read more

