ਨੀਟਾ ਮਾਛੀਕੇ ਦੀ ਕਿਤਾਬ ‘ਅਮਰੀਕੀ ਟਰੱਕਨਾਮਾ’ ਲੋਕ ਅਰਪਣ
ਬਠਿੰਡਾ,2 ਸਤੰਬਰ (ਗੁਰਸੇਵਕ ਚੁੱਘੇ ਖੁਰਦ) ਬੀਤੇ ਰੋਜ਼ ਗਿਆਨ ਜਯੋਤੀ ਗਰਲਜ਼ ਕਾਲਜ,ਸੰਗਤ ਮੰਡੀ ਦੇ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਅਤੇ ਸੇਂਟ ਜ਼ੇਵੀਅਰ ਈ-ਸਕੂਲ ਸੰਗਤ ਦੇ ਡਰਾਈਵਰ ਵੀਰਾਂ ਵੱਲੋਂ ਨੀਟਾ ਮਾਛੀਕੇ ਦੀ ਕਿਤਾਬ ‘ਅਮਰੀਕੀ ਟਰੱਕਨਾਮਾ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਿਤਾਬ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ.ਧਰਮਵੀਰ ਸਿੰਘ ਚੱਠਾ ਨੇ ਦੱਸਿਆ … Read more

