ਚੋਰਾਂ ਦੇ ਹੌਸਲੇ ਬੁਲੰਦ;ਪਿੰਡ ਗੁਰਥੜੀ ਵਿੱਚ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ
-ਢਾਈ ਲੱਖ ਰੁਪਏ, ਸੋਨਾ ਤੇ ਚਾਂਦੀ ਸਮੇਤ ਨਕਦੀ ਚੋਰੀ; ਥਾਣਾ ਸੰਗਤ ਪੁਲਿਸ ਵੱਲੋਂ ਜਾਂਚ ਸ਼ੁਰੂ- ਸੰਗਤ ਮੰਡੀ 2 ਸਤੰਬਰ (ਚਰਨਜੀਤ ਮਛਾਣਾ ) ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਗੁਰਥੜੀ ਵਿਖੇ ਲੰਘੀ ਰਾਤ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀਆਂ … Read more

