ਪਿੰਡ ਬਬੀਹਾ ਵਿਖੇ ਡੇਰਾ ਬਾਬਾ ਗਰੀਬਦਾਸ ਵੱਲੋਂ ਗੁਰਮੀਤ,ਲੰਮੇ ਕੇਸ ਅਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ
ਸੰਗਤ ਮੰਡੀ, 17 ਅਗਸਤ(ਚਰਨਜੀਤ ਮਛਾਣਾ ) ਪਿੰਡ ਬਬੀਹਾ ਵਿਖੇ ਡੇਰਾ ਬਾਬਾ ਗਰੀਬਦਾਸ ਦੇ ਮੁਖੀ ਬਾਬਾ ਮਨਪ੍ਰੀਤ ਜੀ ਦੀ ਅਗਵਾਈ ਹੇਠ ਡੇਰਾ ਬਾਬਾ ਗਰੀਬਦਾਸ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ, ਗੁਰਮਤਿ ਅਤੇ ਚੰਗੀਆਂ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ।ਸਮਾਗਮ … Read more

