ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਾ ਸ਼ੁਰੂ ;50 ਨਿਸ਼ਾਨੇਬਾਜ਼ ਲੈਣਗੇ ਹਿੱਸਾ

ਕਲਿਆਂਵਾਲ਼ੀ, 3 ਅਗਸਤ (ਮਹਾਂਵੀਰ ਕਲਿਆਂਵਾਲ਼ੀ) ਮੰਡੀ ਕਾਲਾਂਵਾਲੀ ਵਿਖੇ ਓਲੰਪਿਕ ਸ਼ੂਟਿੰਗ ਅਕੈਡਮੀ ਵਿਖੇ 3 ਅਗਸਤ ਤੋਂ 5 ਅਗਸਤ ਤੱਕ ਹੋਣ ਵਾਲਾ ਜ਼ਿਲ੍ਹਾ ਪੱਧਰੀ ਮੁਕਾਬਲਾ ਅੱਜ ਦਿਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ।ਪਹਿਲੇ ਦਿਨ ਜ਼ਿਲ੍ਹੇ ਭਰ ਤੋਂ ਲਗਭਗ 50 ਖਿਡਾਰੀਆਂ ਨੇ ਹਿੱਸਾ ਲਿਆ। ਮੁਕਾਬਲੇ ਦੇ ਕੋਆਰਡੀਨੇਟਰ ਸ੍ਰੀ ਨੇਮਪਾਲ ਸਿੰਘ ਨੇ ਕਿਹਾ ਕਿ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਨੂੰ … Read more

ਨਵਜੋਤ ਗੁਣੀ ਦੀ ਅਗਵਾਈ ‘ਚ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਿਲ

ਤਲਵੰਡੀ,3 ਅਗਸਤ (ਅੰਮ੍ਰਿਤ ਮਲਕਾਣਾ ) ਵਿਧਾਨ ਸਭਾ ਹਲਕਾ ਤਲਵੰਡੀ ਚ ਉਸ ਸਮੇ ਕਾਂਗਰਸ ਅਕਾਲੀ ਦਲ ਤੇ ਸੱਤਾ ਧਿਰ ਆਪ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਜਦ ਹਲਕੇ ਦੇ ਸੈਂਕੜੇ ਨੌਜਵਾਨ ਇਨ੍ਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਭਾਜਪਾ ‘ਚ ਸ਼ਾਮਿਲ ਹੋ ਗਏ ।ਤਲਵੰਡੀ ਦੇ ਨਵਨਿਯੁਕਤ ਹਲਕਾ ਇੰਚਾਰਜ ਨੌਜਵਾਨ ਆਗੂ ਨਵਜੋਤ ਗੁਣੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ … Read more

ਯੂ-ਬਿਨ ਐਪ ਅਤੇ ਖਾਲੀ ਸਬ ਸੈਂਟਰ ਤੇ ਵਾਧੂ ਡਿਊਟੀ ਦਾ ਅਣਮਿਥੇ ਸਮੇਂ ਲਈ ਬਾਈਕਾਟ

ਬਠਿੰਡਾ, 3 ਅਗਸਤ (ਗੁਰਸੇਵਕ ਸਿੰਘ ਚੁੱਘੇ ਖੁਰਦ )ਸਮੂਹ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਸਿਵਲ ਸਰਜਨ ਦਫਤਰ ਬਠਿੰਡਾ ਵਿਖੇ ਇਕੱਠੇ ਹੋਏ ਅਤੇ ਸਿਵਲ ਸਰਜਨ ਰਾਹੀਂ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਦੌਰਾਨ ਸੰਦੀਪ ਕੌਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਰਕਾਰਾਂ ਫੀਮੇਲ ਭੈਣਾਂ ਤੋਂ ਸਬ ਸੈਂਟਰ ਉੱਪਰ ਵਾਧੂ ਕੰਮ ਦੇ ਕੇ ਸਾਡੇ ਅਸਲੀ ਕੰਮ ਤੋਂ ਦੂਰ ਕਰ … Read more

ਸੜ੍ਹਕ ਹਾਦਸਾ ਪੀੜਤਾਂ ਲਈ ਪੀਐੱਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਬਠਿੰਡਾ, 03 ਜੁਲਾਈ (ਯ ਪ ) ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ) ਕਪਿਲ ਜਿੰਦਲ ਨੇ ਕਿਹਾ ਕਿ ਸੜ੍ਹਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਚਲਾਈ ਜਾ ਰਹੀ “ਪੀਐਮ-ਰਾਹਤ ਯੋਜਨਾ” ਆਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜ੍ਹਕ ਹਾਦਸਾ ਹੋਣ ਦੀ ਸੂਰਤ ਵਿੱਚ ਜ਼ਖ਼ਮੀਆਂ ਦੀ … Read more