ਸਾਹਿਤ ਸਿਰਜਣਾ ਮੰਚ ਦੀ ਮਹੀਨਾ ਵਾਰ ਇਕੱਤਰਤਾ ਵਿੱਚ ਗੋਸ਼ਟੀ ਅਤੇ ਕਵੀ-ਦਰਬਾਰ ਦੀ ਰੂਪਰੇਖਾ ਉਲੀਕੀ

ਬਠਿੰਡਾ,1 ਅਗਸਤ ( ਯ ਪ ) ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਇੱਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੀ ਮਹੀਨਾ ਵਾਰ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ। ਮੀਟਿੰਗ ਦੇ ਆਰੰਭ ਵਿੱਚ ਸ੍ਰੀ ਘਣੀਆਂ ਨੇ ਸਮੂਹ ਹਾਜ਼ਰੀਨ ਨੂੰ ਜੀਅ ਆਇਆ ਆਖਣ ਦੇ ਨਾਲ ਨਾਲ ਮੀਟਿੰਗ ਦੇ ਏਜੰਡੇ ਵੀ ਸਾਂਝੇ ਕੀਤੇ। ਇਸ ਉਪਰੰਤ … Read more