ਖੇਡ ਸਟੇਡੀਅਮ ਦੇ ਬਾਹਰ ਲੱਗੇ ਮੁੱਖ ਮੰਤਰੀ ਦੇ ਬੋਰਡ ‘ਤੇ ਕਾਂਗਰਸੀ ਆਗੂ ਨੇ ਜਤਾਇਆ ਇਤਰਾਜ਼

“ਧਾਰਮਿਕ ਅਸਥਾਨ ਅਤੇ ਖੇਡ ਮੈਦਾਨ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ”: ਗੁਰਪ੍ਰੀਤ ਸਿੰਘ ਚੱਕ ਮੌੜ ਮੰਡੀ, 6 ਜੁਲਾਈ (ਹੁਸਨਪ੍ਰੀਤ ) ਕਾਂਗਰਸ ਕਿਸਾਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਆਗੂ ਗੁਰਪ੍ਰੀਤ ਸਿੰਘ ਚੱਕ ਨੇ ਅਸਥਾਨ ਮਾਈ ਗਰੋ ਭਾਈ ਭਗਤੂ ਦੇ ਨਜ਼ਦੀਕ ਸਥਿਤ ਖੇਡ ਸਟੇਡੀਅਮ ਦੇ ਬਾਹਰ ਲਗਾਏ ਗਏ ਸਿਆਸੀ ਬੋਰਡਾਂ ‘ਤੇ … Read more

ਬਚਨ ਕਲੋਨੀ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਲਏ ਗਏ ਅਹਿਮ ਫੈਸਲੇ

ਬਠਿੰਡਾ,6 ਜੁਲਾਈ ( ਗੁਰਸੇਵਕ ਸਿੰਘ ‘ਚੁੱਘੇ ਖੁਰਦ )ਬਚਨ ਕਲੋਨੀ ਵੈਲਫੇਅਰ ਸੋਸਾਇਟੀ ਬਠਿੰਡਾ  ਦੀ ਇੱਕ ਹੰਗਾਮੀ ਮੀਟਿੰਗ ਬਚਨ ਕਲੋਨੀ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆਲਈ  ਇਸ ਮੀਟਿੰਗ ਵਿੱਚ ਆਪਸੀ ਵਿਚਾਰ ਵਟਾਦਰੇ  ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕਲੋਨੀ … Read more

ਵਕੀਲ ਖ਼ਿਲਾਫ਼ ਦਰਜ ਮਾਮਲੇ ਦੇ ਵਿਰੋਧ ‘ਚ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦਾ ਥਾਣੇ ਅੱਗੇ ਰੋਸ ਧਰਨਾ, ਇਨਸਾਫ ਨਾ ਮਿਲਣ ‘ਤੇ ਜ਼ਿਲ੍ਹਾ ਤੇ ਪੰਜਾਬ ਪੱਧਰ ਦੇ ਸੰਘਰਸ਼ ਦੀ ਚਿਤਾਵਨੀ

ਤਲਵੰਡੀ ਸਾਬੋ, 6 ਜੁਲਾਈ (ਅੰਮ੍ਰਿਤ ਮਲਕਾਣਾ) ਐਡਵੋਕੇਟ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਖੁਸ਼ਵਿੰਦਰ ਕੌਰ ਵਾਸੀ ਪਿੰਡ ਭਾਗੀਵਾਂਦਰ ਨਾਲ ਜੁੜੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਵੱਲੋਂ ਥਾਣਾ ਤਲਵੰਡੀ ਸਾਬੋ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ … Read more

ਕਲਿਆਂਵਾਲ਼ੀ -ਦੇਸੂ ਰੋਡ ‘ਤੇ ਦੋ ਮੋਟਰਸਾਈਕਲਾਂ ਦੀ ਟੱਕਰ, ਪੰਜ ਜ਼ਖਮੀ; ਤਿੰਨ ਦੀ ਹਾਲਤ ਗੰਭੀਰ

ਕਲਿਆਂਵਾਲ਼ੀ 6 ਜੁਲਾਈ (ਮਹਾਂਵੀਰ ਕਲਿਆਂਵਾਲ਼ੀ ) ਕਲਿਆਂਵਾਲ਼ੀ -ਦੇਸੂ ਰੋਡ ‘ਤੇ ਇੱਕ ਪੈਟਰੋਲ ਪੰਪ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕੁੱਲ ਪੰਜ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ ਤਿੰਨ ਹੋਰ ਗੰਭੀਰ ਹਾਲਤ ਵਿੱਚ ਹਨ। ਮੌਕੇ ‘ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਤਿੰਨ ਗੰਭੀਰ ਜ਼ਖਮੀਆਂ … Read more

ਡੱਬਵਾਲੀ ਪੁਲਿਸ ਸਟੇਸ਼ਨ ਦੀ ਵੱਡੀ ਸਫਲਤਾ ; ਸਿਰਫ 12 ਘੰਟਿਆਂ ਵਿੱਚ ਲੱਖਾਂ ਰੁਪਏ ਦੀ ਚੋਰੀ ਦਾ ਪਰਦਾਫਾਸ਼ : ਮਹਿਲਾ ਦੋਸ਼ੀ ਗ੍ਰਿਫਤਾਰ

ਡੱਬਵਾਲੀ, 6ਜੁਲਾਈ (ਮਹਾਂਵੀਰ ਕਲਿਆਂਵਾਲ਼ੀ )ਡੱਬਵਾਲੀ ਪੁਲਿਸ ਨੇ ਇੱਕ ਵਾਰ ਫਿਰ ਅਪਰਾਧ ਕੰਟਰੋਲ ਅਤੇ ਜਨਤਕ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਦੇ ਹੋਏ ਮੰਡੀ ਡੱਬਵਾਲੀ ਖੇਤਰ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਨੂੰ ਸਿਰਫ਼ 12 ਘੰਟਿਆਂ ਦੇ ਅੰਦਰ-ਅੰਦਰ ਸਫਲਤਾਪੂਰਵਕ ਹੱਲ ਕਰ ਲਿਆ। ਤੁਰੰਤਤਾ, ਤਕਨੀਕੀ ਜਾਂਚ ਅਤੇ ਸਟੀਕ ਕਾਰਵਾਈ ਦੇ ਬਲ ‘ਤੇ, ਪੁਲਿਸ ਟੀਮ ਨੇ ਮਾਮਲੇ ਵਿੱਚ ਸ਼ਾਮਲ … Read more