ਦਿਨ ਵੇਲੇ ਨਵੀਆਂ ਲਾਈਆਂ ਦੋ ਸੋਲਰ ਮੋਟਰਾਂ ਦੀਆਂ ਰਾਤ ਨੂੰ ਤਾਰਾਂ ਚੋਰੀ,ਅੱਧੀ ਦਰਜਨ ਮੋਟਰਾਂ ਦੀਆਂ ਤਾਰਾਂ ਲੈ ਗਏ ਚੋਰ
ਫੋਟੋ ਕੈਪਸ਼ਨ:ਨਵੇਂ ਲੱਗੇ ਸੋਲਰ ਦਾ ਸਮਾਨ ਜਾਂਚਦੇ ਕਿਸਾਨ ਤੇ ਜਾਣਕਾਰੀ ਦਿੰਦਾ ਪੀੜਿਤ ਕਿਸਾਨ ਤਲਵੰਡੀ ਸਾਬੋ 25 ਜੂਨ (ਅੰਮ੍ਰਿਤ ਮਲਕਾਣਾ ) ਕਿਸਾਨਾਂ ਦੇ ਖੇਤਾਂ ਚੋਂ ਟਰਾਂਸਫਾਰਮਰਾਂ ਦੇ ਸਮਾਨ ਸਮੇਤ ਸਿੰਚਾਈ ਦੀ ਵਰਤੋਂ ਚ ਆਉਣ ਵਾਲੇ ਕੀਮਤੀ ਸਮਾਨ ਦੀ ਚੋਰੀ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਕਿਸਾਨ ਇੰਨਾਂ ਚੋਰੀਆਂ ਤੋਂ ਅਤੇ ਪ੍ਰਸ਼ਾਸਨ ਵੱਲੋਂ ਠੋਸ ਕਦਮ … Read more

