ਸਭ ਤੋਂ ਵੱਧ (413) ਮੈਚ ਖੇਡਣ ਵਾਲ਼ੇ ਭਾਰਤੀ ਹਾਕੀ ਖਿਡਾਰੀ ਬਣੇ ਮਨਪ੍ਰੀਤ
ਅੰਤਰਰਾਸ਼ਟਰੀ, 18 ਜੂਨ (ਯ ਪ ) ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਰੌਟਰਡੈਮ ਵਿੱਚ ਜਰਮਨੀ ਖ਼ਿਲਾਫ਼ ਐਫਆਈਐਚ ਹਾਕੀ ਪ੍ਰੋ ਲੀਗ 2025/26 ਦੇ ਮੈਚ ਦੌਰਾਨ ਆਪਣਾ 413 ਵਾਂ ਮੈਚ ਖੇਡ ਕੇ ਹਾਕੀ ਇੰਡੀਆ ਦੇ ਮੌਜੂਦਾ ਪ੍ਰਧਾਨ ਦਿਲੀਪ ਤਿਰਕੀ ਦਾ ਰਿਕਾਰਡ ਤੋੜ ਕੇ ਦੇਸ਼ ਲਈ ਸਭ ਤੋਂ ਵੱਧ ਹਾਕੀ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ … Read more

