ਸਰਕਾਰੀ ਸਪੋਰਟਸ ਸਕੂਲ ਘੁੱਦਾ ਲਈ ਦਾਖ਼ਲਾ ਟਰਾਇਲ 15 ਤੋਂ 17 ਜੂਨ ਤੱਕ

ਬਠਿੰਡਾ,9ਜੂਨ (ਯ ਪ ) ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ੍ਰ. ਕਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2026-27 ਲਈ ਵੱਖ-ਵੱਖ ਖੇਡਾਂ ਦੇ ਦਾਖਲੇ ਲਈ ਟਰਾਇਲ 15 ਜੂਨ ਤੋਂ 17 ਜੂਨ 2026 ਤੱਕ ਵੱਖ ਵੱਖ ਸਥਾਨਾ ਤੇ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਲੀਬਾਲ ਖੇਡ ਲਈ ਅੰਡਰ-14, ਅੰਡਰ-17 ਅਤੇ ਅੰਡਰ-19 … Read more