ਜਬਰ ਜਨਾਹ ਦੇ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਦਲਿਤ ਸੈਨਾ ਨੇ ਡੀ.ਐੱਸ.ਪੀ ਦਫਤਰ ਅੱਗੇ ਲਗਾਇਆ ਧਰਨਾ
ਫੋਟੋ :- ਡੀ.ਐੱਸ.ਪੀ ਦਫਤਰ ਅੱਗੇ ਪ੍ਰਦਰਸ਼ਨ ਕਰਦੇ ਤੇ ਜਾਣਕਾਰੀ ਦਿੰਦੇ ਦਲਿਤ ਸੈਨਾ ਆਗੂ ਤਲਵੰਡੀ ਸਾਬੋ 02 ਜੂਨ (ਅੰਮ੍ਰਿਤ ਮਲਕਾਣਾ ) ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਚ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਦੀ ਡੇਢ ਮਹੀਨਾ ਗੁਜ਼ਰ ਜਾਣ ਤੇ ਬਾਵਜ਼ੂਦ ਗ੍ਰਿਫਤਾਰੀ ਨਾ ਕਰਨ ਅਤੇ ਪਿੰਡ ਲਾਲੇਆਣਾ ਦੇ … Read more

