ਗੌਰਮਿੰਟ ਟੀਚਰਜ਼ ਯੂੁਨੀਅਨ ਬਠਿੰਡਾ ਇਕਾਈ ਵਲੋਂ 2 ਜੂਨ ਦੀ ਮੁਹਾਲੀ ਰੈਲੀ ਲਈ ਤਿਆਰੀਆਂ ਖਿੱਚੀਆਂ

ਬਠਿੰਡਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਹੋਣਗੇ ਸ਼ਾਮਿਲ ਬਠਿੰਡਾ, 31 ਮਈ (ਗੁਰਸੇਵਕ ਸਿੰਘ ਚੁੱਘੇ ਖੁਰਦ )ਗੌਰਮਿੰਟ ਟੀਚਰਜ਼ ਯੂੁਨੀਅਨ ਬਠਿੰਡਾ ਇਕਾਈ ਵਲੋਂ ਸ ਬਲਦੇਵ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਅਧਿਆਪਕਾਂ ਨੇ ਮੀਟਿੰਗ ਕੀਤੀ । ਇਕੱਠੇ ਹੋਏ ਅਧਿਆਪਕ ਸਾਥੀਆਂ ਵਲੋਂ 2 ਜੂਨ ਨੂੰ ਮੋਹਾਲੀ ਵਿਖੇ ਵਿੱਦਿਆ ਭਵਨ ਦੇ ਸਾਹਮਨੇ ਰੱਖੀ ਗਈੇ … Read more