ਛੋਟੀ ਜਿਹੀ ਮੰਡੀ ‘ਚ ਨਿੱਤ-ਨਿੱਤ ਵੱਡੇ ਘਪਲੇ;ਲੋਕਾਂ ਨੇ ਘੇਰੀ ਬਲੈਕ ਲਈ ਸਿਲੰਡਰ ਦੇਣ ਆਈ ਗੱਡੀ
-ਏਜੰਸੀ ਮਾਲਕ ਦੀ ਜੇਬ ਭਰਨ ਲਈ ਅੱਧੀ ਰਾਤ ਨੂੰ ਸਪੈਸ਼ਲ ਡਿਊਟੀ ’ਤੇ ਆਈ ਸਿਲੰਡਰਾਂ ਦੀ ਗੱਡੀ- ਬਠਿੰਡਾ,1ਮਈ (ਯ ਪ ) ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲ਼ੀ ਬਠਿੰਡਾ ਜ਼ਿਲ੍ਹੇ ਦੀ ਛੋਟੀ ਜਿਹੀ ਪਰ ਧਨਾਢ ਮੰਡੀ ਉਸ ਸਮੇਂ ਫਿਰ ਚਰਚਾ ’ਚ ਆ ਗਈ ਜਦੋਂ ਅੱਧੀ ਰਾਤ ਨੂੰ ਕਲਾਬਾਜ਼ਾਰੀ ਲਈ ਏਜੰਸੀ ਮਾਲਕ … Read more

