ਬਲਾਕ ਖੇਤੀਬਾੜੀ ਦਫ਼ਤਰ ਸੰਗਤ ਵੱਲੋਂ ਬੰਬੀਹਾ ਵਿਖੇ ਕਿਸਾਨ ਭਲਾਈ ਅਤੇ ਸਿਖਲਾਈ ਕੈਂਪ ਦਾ ਆਯੋਜਨ

ਸੰਗਤ ਮੰਡੀ, 29 ਅਪ੍ਰੈਲ (ਯ ਪ ) ਬੀਤੇ ਦਿਨੀ ਪਿੰਡ ਬੰਬੀਹਾ ਵਿਖੇ ਬਲਾਕ ਖੇਤੀਬਾੜੀ ਦਫਤਰ ਸੰਗਤ, ਬਠਿੰਡਾ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਭਲਾਈ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਮਾਨਯੋਗ ਡਾ. ਦਿਲਪ੍ਰੀਤ ਸਿੰਘ (ਏ.ਡੀ.ਓ) ਸਾਹਿਬ ਦੀ ਅਗਵਾਈ ਵਿੱਚ ਹੋਇਆ। ਵਿਭਾਗ ਤੋਂ ਆਏ ਵੱਖ -ਵੱਖ ਅਧਿਕਾਰੀਆਂ ਸ਼ਿਵ ਕੁਮਾਰ (ਏ.ਐੱਸ.ਆਈ), ਗੁਰਪ੍ਰੀਤ … Read more