ਬੱਲੂਆਣਾ ਟੋਲ ਪਲਾਜ਼ਾ ਬਠਿੰਡਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖਿਲਾਫ਼ ਤਿੱਖਾ ਵਿਰੋਧ

-ਸੂਬਾ ਭਰ ਦੇ ਟੋਲ ਪਲਾਜ਼ਿਆਂ ਨੂੰ ਤਿੰਨ-ਘੰਟਿਆਂ ਲਈ ਟੋਲ ਕੀਤਾ ਮੁਕਤ- ਬੱਲੂਆਣਾ, 16 ਅਪ੍ਰੈਲ ਚਰਨਜੀਤ ਮਛਾਣਾ ਅੱਜ ਬੱਲੂਆਣਾ ਟੋਲ ਪਲਾਜ਼ਾ ਬਠਿੰਡਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖਿਲਾਫ਼ ਤਿੱਖਾ ਵਿਰੋਧ ਜਤਾਂਦਿਆਂ ਹੋਇਆਂ ਸੂਬਾ ਭਰ ਦੇ ਟੋਲ ਪਲਾਜ਼ਿਆਂ ਨੂੰ ਤਿੰਨ-ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ ਯੂਨੀਅਨ ਨੇ ਕਿਹਾ ਕਿ … Read more

ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਵਿਸਾਖੀ ਮੌਕੇ ਕਲੰਡਰ ਰਿਲੀਜ਼

ਰਾਮਾ ਮੰਡੀ, 15 ਅਪ੍ਰੈਲ (ਯ ਪ ) ਸਮਾਜ -ਸੇਵਾ ਨੂੰ ਸਮਰਪਿਤ ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣਾ ਗਿਆਰ੍ਹਵਾਂ ਕਲੰਡਰ ਰਲੀਜ ਕੀਤਾ ਗਿਆ |ਕਲੱਬ ਦੀਆਂ ਸਮਾਜ -ਸੇਵੀ ਗਤੀਵਧੀਆਂ ਨੂੰ ਦਰਸਾਉਂਦੇ ਹੋਏ ਇਸ ਕਲੰਡਰ ਨੂੰ ਰਸਮੀ ਤੌਰ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਤਿਕਾਰਤ ਸਿੰਘ ਸਾਹਿਬ ਜਥੇਦਾਰ ਟੇਕ … Read more