ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਰਜ਼ਿ.ਬਠਿੰਡਾ ਵੱਲੋਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਆਗਾਜ਼
ਬਠਿੰਡਾ, 11ਅਪ੍ਰੈਲ (ਯ ਪ ) ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਰਜ਼ਿ.ਬਠਿੰਡਾ ਵੱਲੋਂ ਦੋ ਰੋਜਾ ਖੂਬਸੂਰਤ ਚਿੱਤਰਕਲਾ ਵਰਕਸ਼ਾਪ ਦਾ ਆਰੰਭ ਟੀਚਰਜ਼ ਹੋਮ ਸੰਸਥਾ, ਨੇੜੇ ਫੌਜੀ ਚੌਂਕ ਬਠਿੰਡਾ, ਵਿਖੇ ਕੀਤਾ ਗਿਆ। ਇਸ ਚਿੱਤਰਕਲਾ ਵਰਕਸ਼ਾਪ ਦਾ ਉਦਘਾਟਨ ਮਹਿਮਾਨਾ ਵੱਲੋਂ ਕੈਨਵਸ ਉੱਪਰ ਚਿੱਤਰ ਉਕੇਰ ਕੇ ਅਤੇ ਸ਼ਮਾ ਰੌਸ਼ਨ ਕਰਕੇ ਕੀਤਾ । ਸ਼ਮਾ ਰੌਸ਼ਨ ਕਰਨ ਸਮੇਂ ਸੰਸਥਾ ਦੇ ਪ੍ਰਧਾਨ … Read more

