ਬੱਸ ਅਤੇ ਗੱਠਾਂ ਵਾਲੇ ਟਰਾਲੇ ਦੀ ਸਿੱਧੀ ਟੱਕਰ ,ਬੱਸ ਡਰਾਈਵਰ ਅਤੇ ਟਰਾਲਾ ਚਾਲਕ ਜ਼ਖ਼ਮੀ
ਬੱਸ ਅਤੇ ਗੱਠਾਂ ਵਾਲੇ ਟਰਾਲੇ ਦੀ ਸਿੱਧੀ ਟੱਕਰ ,ਬੱਸ ਡਰਾਈਵਰ ਅਤੇ ਟਰਾਲਾ ਚਾਲਕ ਜ਼ਖ਼ਮੀ -ਗ਼ਲਤ ਪਾਸੇ ਤੋਂ ਆਉਂਦੀਆਂ ਗੱਠਾਂ ਵਾਲੀਆਂ ਟਰਾਲੀਆਂ ਅਤੇ ਹੋਰ ਸਾਧਨ ਅਕਸਰ ਬਣਦੇ ਨੇ ਪ੍ਰੇਸ਼ਾਨੀ ਦਾ ਕਾਰਨ ਤੇ ਦਿੰਦੇ ਨੇ ਹਾਦਸਿਆਂ ਨੂੰ ਸੱਦਾ- ਸੰਗਤ ਮੰਡੀ 1 ਅਪ੍ਰੈਲ (ਯ ਪ ) ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਟੀ ਪੁਆਇੰਟ ਤੇ ਗੱਠਾਂ ਵਾਲੇ ਟਰੈਕਟਰ-ਟਰਾਲੀ … Read more

