ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੇਡਰੇਸ਼ਨ ਵਿਗਿਆਨਕ ਜ਼ਿਲ੍ਹਾ ਬਠਿੰਡਾ ਦੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਕੀਤੇ ਜ਼ਬਰ -ਜ਼ੁਲਮ ਦੀ ਨਿਖੇਧੀ
13 ਮਾਰਚ ਬਠਿੰਡਾ (ਗੁਰਸੇਵਕ ਸਿੰਘ ‘ਚੁੱਘੇ ਖੁਰਦ ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਿਗਿਆਨਕ ਦੇ ਸਟੇਟ ਕਮੇਟੀ ਆਗੂ ਭੁਪਿੰਦਰ ਸਿੰਘ ਨਿਉਰ ਅਤੇ ਅਮਨ ਕੁਮਾਰ ਲੰਬੀ ਨੇ ਕਿਹਾ ਕਿ ਕੱਲ੍ਹ ਅਧਿਆਪਕ ਸਾਂਝਾ ਮੋਰਚਾ ਵੱਲੋਂ ਟੈਟ ਲਾਜ਼ਮੀ ਕਰਨ ਦੇ ਖਿਲਾਫ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਅਧਿਆਪਕਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਸੱਸ਼ਦਤ ਦੀ ਮੁਲਾਜ਼ਮ … Read more

