Home » ਰਾਜਨੀਤੀ » ਕਾਂਗਰਸੀ ਆਗੂ ਗੁਰਸੇਵਕ ਸਿੰਘ ਸਿੱਧੂ ਦੇ ਪਿਤਾ ਦੇ ਅਕਾਲ ਚਲਾਣੇ ‘ਤੇ ਮੋਹਰੀ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ

ਕਾਂਗਰਸੀ ਆਗੂ ਗੁਰਸੇਵਕ ਸਿੰਘ ਸਿੱਧੂ ਦੇ ਪਿਤਾ ਦੇ ਅਕਾਲ ਚਲਾਣੇ ‘ਤੇ ਮੋਹਰੀ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ

News Portal Development Companies In India

ਤਲਵੰਡੀ ਸਾਬੋ 11 ਸਤੰਬਰ (ਅੰਮ੍ਰਿਤ ਮਲਕਾਣਾ ) ਇਲਾਕੇ ਦੇ ਨਾਮੀ ਕਾਂਗਰਸੀ ਆਗੂ ਗੁਰਸੇਵਕ ਸਿੰਘ ਸਿੱਧੂ ਅਤੇ ਉਨਾਂ ਦੇ ਭਰਾ ਗੁਰਦੀਪ ਸਿੰਘ ਸਿੱਧੂ ਦੇ ਪਿਤਾ ਭਾਈ ਬਹਾਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ ਤੇ ਇਲਾਕੇ ਦੀਆਂ ਧਾਰਮਿਕ/ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।
ਪ੍ਰੈੱਸ ਨੂੰ ਜਾਰੀ ਵੱਖੋ ਵੱਖਰੇ ਬਿਆਨਾਂ ਰਾਹੀਂ ਗੁ:ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ,ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ,ਗੁਰਬਾਜ਼ ਸਿੰਘ ਸਿੱਧੂ,ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ,ਤਰਸੇਮ ਸਿੰਘ ਲਾਲੇਆਣਾ,ਗੁਰਮੇਲ ਸਿੰਘ ਲਾਲੇਆਣਾ,ਚਰਨਜੀਤ ਸਿੰਘ ਸਾਬਕਾ ਸਰਪੰਚ ਕੋਟਬਖਤੂ,ਮੇਜਰ ਸਿੰਘ ਸਾਬਕਾ ਸਰਪੰਚ ਲੇਲੇਵਾਲਾ,ਸਤਨਾਮ ਸਿੰਘ ਲੇਲੇਵਾਲਾ,ਗੋਰਾ ਵਕੀਲ ਲਾਲੇਆਣਾ,ਬਾਬੂ ਸਿੰਘ ਗੋਲੇਵਾਲਾ,ਗੁਰਜੀਤ ਸਿੰਘ ਰੋਮਾਣਾ,ਸੁਖਮੰਦਰ ਸਿੰਘ ਜੋਧਪੁਰ,ਜਗਤਾਰ ਸਿੰਘ ਨੰਬਰਦਾਰ ਭਾਗੀਵਾਂਦਰ,ਬਲਕਰਨ ਸਿੰਘ ਭਾਗੀਵਾਂਦਰ,ਗਿਆਨ ਸਿੰਘ ਜੱਜਲ,ਜਗਜੀਤ ਸਿੰਘ ਮਲਕਾਣਾ,ਤਰਸੇਮ ਸਿੰਘ ਮਾਨਵਾਲਾ,ਬੰਤ ਸਿੰਘ ਸੰਗਤ,ਅੰਮ੍ਰਿਤਪਾਲ ਸਿੰਘ ਜੀਵਨ ਸਿੰਘ ਵਾਲਾ,ਸੁਰਜੀਤ ਸ਼ਿੰਦੀ,ਹਰਗੋਬਿੰਦ ਨੰਗਲਾ,ਜਸਪਾਲ ਸਿੰਘ ਭਗਵਾਨਪੁਰਾ,ਰਵਿੰਦਰ ਸਿੰਘ ਸੀਂਗੋ,ਚਰਨਾ ਨਵਾਂ ਪਿੰਡ,ਟਹਿਲ ਸਿੰਘ ਲਹਿਰੀ,ਹਰਪਾਲ ਵਿਰਕ,ਹਰਪਾਲ ਪੰਚ ਗਾਟਵਾਲੀ,ਸਹਾਰਾ ਕਲੱਬ ਤਲਵੰਡੀ ਸਾਬੋ ਚੇਅਰਮੈਨ ਬਰਿੰਦਰਪਾਲ ਮਹੇਸ਼ਵਰੀ,ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਰਾਜੂ ਆਦਿ ਨੇ ਭਾਈ ਬਹਾਦਰ ਸਿੰਘ ਦੇ ਅਕਾਲ ਚਲਾਣੇ ਤੇ ਗੁਰਸੇਵਕ ਸਿੰਘ ਸਿੱਧੂ ਅਤੇ ਸਮੁੱਚੇ ਪਰਿਵਾਰ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਹੈ।

Leave a Comment

Will the middle class get relief from the first general budget of Modi 3.0?