safe childhood:ਸ. ਸ. ਸ. ਸ. ਭਗਵਾਨਗੜ੍ਹ ਵੱਲੋਂ ‘ਸੁਰੱਖਿਅਤ ਬਚਪਨ’ ਦੇ ਤਹਿਤ ਪ੍ਰੋਗਰਾਮ ਕਰਵਾਇਆ
ਬਠਿੰਡਾ,7 ਨਵੰਬਰ(ਯੰਗ ਪੀਡੀਆ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਗੜ੍ਹ ਦੇ ਸਕੂਲ ਇਨਚਾਰਜ ਸਰਦਾਰ ਸਤਨਾਮ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ ਵਿਖੇ ਲੀਗਲ ਲਿਟਰੇਸੀ ਕਲੱਬ ਦੇ ਅਧੀਨ ‘ਸੁਰੱਖਿਅਤ ਬਚਪਨ’ ਦੇ ਵਿਸ਼ੇ ‘ਤੇ ਸਵੇਰ ਦੀ ਸਭਾ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਲ ਇਸ ਪ੍ਰੋਗਰਾਮ ਵਿੱਚ ਸ੍ਰੀ ਮੋਤੀ ਰਾਮ ਲੀਗਲ ਲਿਟਰੇਸੀ ਕਲੱਬ, ਸ. ਸ. ਸ. ਸ. ਭਗਵਾਨਗੜ੍ਹ ( … Read more

