ਸਤਪਾਲ ਅਨਜਾਨਾ ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੇ ਪ੍ਰਧਾਨ ਚੁਣੇ ਗਏ;ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਚੋਣ
ਰਾਮਾਂ ਮੰਡੀ, 18 ਅਕਤੂਬਰ(ਰਾਮਪਾਲ ਅਰੋੜਾ) ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੀ ਇੱਕ ਮੀਟਿੰਗ ਸਥਾਨਕ ਡਾ. ਅੰਬੇਡਕਰ ਨਗਰ, ਕਮਾਲੂ ਰੋਡ ਵਿਖੇ ਰਾਜੀਵ ਕੁਮਾਰ ਜ਼ਿਲ੍ਹਾ ਸਕੱਤਰ ਅਤੇ ਰਵੀ ਕੁਮਾਰ ਹਲਕਾ ਇੰਚਾਰਜ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੀ ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿੱਚ ਬਹੁਜਨ ਸਮਾਜ ਪਾਰਟੀ … Read more

