ਸੰਗਤ ਕੈਂਚੀਆਂ ਤੋਂ ਮਛਾਣਾ ਵਿਚਕਾਰ ਸਰਵਿਸ ਰੋਡ ਬਣੀ ‘ਟਰਾਲੀ-ਪਾਰਕਿੰਗ‘
“ਇਥੇ ਕੋਈ ਨਿਯਮ ਲਾਗੂ ਨਹੀਂ ਹੁੰਦਾ ; ਕਿਉਂਕਿ ,ਇਹ ਆਮ ਲੋਕਾਂ ਲਈ ਬਣੀ ਸੜ੍ਹਕ ਹੈ” ਸੰਗਤ ਮੰਡੀ,12 ਸਤੰਬਰ (ਯੰਗ ਪੀਡੀਆ ਨਿਊਜ਼ ) ਬਠਿੰਡਾ ਤੋਂ ਡੱਬਵਾਲੀ ਵੱਲ ਜਾਂਦੇ ਭਾਰਤਮਾਲਾ ਨਾਲ਼ ਲਗਦੇ ਪਿੰਡਾਂ ਦੀ ਆਵਾਜਾਈ ਦੀ ਸਹੂਲਤ ਲਈ ਬਣੀ ਸਰਵਿਸ ਰੋਡ ਸੰਗਤ ਕੈਂਚੀਆਂ ਤੋਂ ਮਛਾਣਾ ਪਿੰਡ ਤੱਕ ਟਰਾਲੀ-ਪਾਰਕਿੰਗ ਬਣੀ ਹੋਈ ਹੈ।ਇੰਨੇ ਖੇਤਰ ਵਿੱਚ ਪਰਾਲੀ ਨਾਲ਼ ਭਰੀਆਂ ਟਰਾਲੀਆਂ … Read more

