ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੀਤਾ ਪਿੰਡ ਜੋਧਪੁਰ ਪਾਖਰ ਅਤੇ ਕੋਟਸ਼ਮੀਰ ਵਿਖੇ 31.39 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪ੍ਰੋਜੈਕਟਾਂ ਦਾ ਉਦਘਾਟਨ

20 ਹੋਰ ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ, 11,612 ਏਕੜ ਵਾਧੂ ਰਕਬੇ ਨੂੰ ਪੁੱਜੇਗਾ ਵੱਡਾ ਲਾਭ : ਮੰਤਰੀ ਬਰਿੰਦਰ ਗੋਇਲ ਇਲਾਕਾ ਵਾਸੀਆਂ ਨੇ ਜ਼ਾਹਰ ਕੀਤੀ ਖੁਸ਼ੀ, ਵੰਡੇ ਲੱਡੂ, ਦਰਜਨਾਂ ਪਿੰਡਾਂ ਵਿਚ ਪਹਿਲੀ ਵਾਰ ਪੁੱਜੇਗਾ ਨਹਿਰੀ ਪਾਣੀ ਬਠਿੰਡਾ 18(ਗੁਰਸੇਵਕ ਚੁੱਘੇ ਖੁਰਦ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 7500 ਕਰੋੜ ਦੇ ਸਿੰਜਾਈ … Read more