ਗਰਮ ਰੁੱਤ ਦੇ ਜੋਨ ਪੱਧਰ ਟੂਰਨਾਮੈਂਟ ਵਿੱਚ ਖੋ-ਖੋ ਦਾ ਚੈਂਪੀਅਨ ਬਣਿਆ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ

ਤਲਵੰਡੀ ਸਾਬੋ 30 ਜੁਲਾਈ (ਅੰਮ੍ਰਿਤ ਮਲਕਾਣਾ ) 27.07. 2025 ਤੋਂ ਸ਼ੁਰੂ ਹੋ ਕੇ 30.7 .2026 ਤੱਕ ਚੱਲੇ ਜੋਨ ਤਲਵੰਡੀ ਸਾਬੋ ਦੇ ਗਰਮ ਰੁੱਤ ਟੂਰਨਾਮੈਂਟ ਵਿੱਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਖੋ-ਖੋ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।ਖੋ-ਖੋ ਦੇ ਛੇ ਗਰੁੱਪਾਂ ਵਿੱਚੋਂ ਤਿੰਨ ਗਰੁੱਪਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਖੋ-ਖੋ ਦਾ ਚੈਂਪੀਅਨ ਬਣਿਆ।ਇਸ ਸੰਬੰਧੀ ਜਾਣਕਾਰੀ … Read more