ਜ਼ਿਲ੍ਹਾ ਬਠਿੰਡਾ ‘ਚ ਪੱਤਰਕਾਰਾਂ ਦੇ ਨਾਮ ‘ਤੇ ਤਹਿਸੀਲਾਂ/ਕਚਹਿਰੀਆਂ ‘ਚ ‘ਫ਼ਿਰੌਤੀਆਂ’ ਮੰਗਣ ਵਾਲੇ ਗਰੋਹ ਸਰਗਰਮ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸਖ਼ਤ ਚਿਤਾਵਨੀ ਸਰਕਾਰੀ ਤੇ ਗ਼ੈਰ- ਸਰਕਾਰੀ ਸੰਸਥਾਵਾਂ ਨੂੰ ਅਪੀਲ ; ਅਜਿਹੇ ਲੁਟੇਰੇ ਦੁਬਾਰਾ ਆਉਣ ਤਾਂ ਜਥੇਬੰਦੀ ਨੂੰ ਸੂਚਿਤ ਕਰੋ ਬਠਿੰਡਾ,28 ਜੁਲਾਈ (ਯੰਗ ਪੀਡੀਆ ਨਿਊਜ਼ ) “ਦੇਸ਼ ਦੇ ਚੌਥੇ ਥੰਮ ਮੀਡੀਆ ਨਾਲ ਜੁੜੇ ਪੱਤਰਕਾਰਾਂ ਦਾ ਸੂਝਵਾਨ ਹੋਣਾ ਤੇ ਲੋਕਹਿੱਤੀ ਹੋਣਾ ਬੇਹੱਦ ਜ ਜ਼ਰੂਰੀ ਹੈ ਅਤੇ ਪੱਤਰਕਾਰਾਂ ਦੀ ਕਲਮ ਅਤੇ ਮਾਈਕ … Read more